Headlines News :
Home » » ਬਲ਼ੀ - ਹਰਵਿੰਦਰ ਚਹਿਲ ਭੀਖੀ

ਬਲ਼ੀ - ਹਰਵਿੰਦਰ ਚਹਿਲ ਭੀਖੀ

Written By Unknown on Monday, 13 January 2014 | 23:18

ਕੀ ਮੈਂ ਖੁਸ਼ ਕਿਸਮਤ ਹਾਂ?
ਕਿਉਂਕਿ ਮੈਂ ਕੁੱਖ ਵਿੱਚ ਮਾਰੀ ਨਹੀਂ ਗਈ
ਅਜੇ ਤੱਕ ਹਵਸ਼ ਦੇ ਸ਼ਿਕਾਰਾਂ ਤੋਂ ਬਚੀ ਹਾਂ
ਦੁਨੀਆਂ ਵੇਖਣ ਦਾ ਮੌਕਾਂ ਮਿਲਿਆ

ਉਹ ਦੁਨੀਆਂ
ਜਿੱਥੇ ਮੈਂ ਅਸੁਰੱਖਿਅਤ ਹਾਂ
ਕਿਸੇ ਵੀ ਸਮੇਂ
ਹਵਸ਼ ਦਾ ਸ਼ਿਕਾਰ ਹੋ ਸਕਦੀ ਹਾਂ
ਬਦਨਾਮ ਹੋਵਾਂਗੀ
ਅੰਤ ਮਾਰ ਜਾਵਾਂਗੀ
ਕੀ ਫ਼ਰਕ ਪੈਣਾ ਹੈ
ਇਸ ਦੁਨੀਆਂ ਨੂੰ
ਅੱਜ ਮੈਂ ਹਾਂ
ਕੱਲ੍ਹ ਕੋਈ ਹੋਰ
ਤੇ ਪਰਸੋਂ ਹੋਰ........
ਅਨੇਕਾਂ ਚੜ੍ਹਨਗੀਆਂ ਬਲ਼ੀ
ਹਰ ਰੋਜ।
ਹਰਵਿੰਦਰ ਚਹਿਲ ਭੀਖੀ
ਵਾਰਡ ਨੰ:11 ਭੀਖੀ , ਮਾਨਸਾ
97807-38668

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template