Headlines News :
Home » » ਬਿਨਾਂ ਖੰਭਾਂ ਦੇ ਨਹੀਂ - ਸੀਮਾ ਸੰਧੂ

ਬਿਨਾਂ ਖੰਭਾਂ ਦੇ ਨਹੀਂ - ਸੀਮਾ ਸੰਧੂ

Written By Unknown on Saturday, 4 January 2014 | 21:27

ਬਿਨਾਂ ਖੰਭਾਂ ਦੇ ਨਹੀਂ ਪਰਵਾਜ਼ ਹੁੰਦੀ,
ਬਿਨਾਂ ਪਾਣੀ ਨਾ ਬੁਝੇ ਪਿਆਸ ਸਾਈਆਂ।                                          
ਲੱਖ ਗਾ ਲਈਏ ਢੋਲੇ ਸੱਜਣਾਂ ਦੇ,
ਬਿਨਾਂ ਦੀਦ ਨਾ ਮਿਲੇ ਧਰਵਾਸ ਸਾਈਆਂ।
ਗੁਰੂ-ਘਰੀਂ ਤੇ ਮੰਦਰੀਂ ਜਾ ਕੇ ਵੀ,
ਕੋਈ ਸੁਣੇ ਨਾ ਰੂਹ ਦਾ ਆਵਾਜ਼ ਸਾਈਆਂ।
ਮੈਨੂੰ ਕਮਲੀ ਨੂੰ ਸਾਈਆਂ ਸੁਮੱਤ ਬਖ਼ਸ਼ੀਂ,
ਬਖ਼ਸ਼ ਮੈਨੂੰ ਵੀ ਜੀਣ-ਅੰਦਾਜ਼ ਸਾਈਆਂ।

ਸੀਮਾ ਸੰਧੂ
6/2829 krishna Nagar
T.T Road Amritsar...
09888940106

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template