ਕੋਣ ਤੋੜ ਗਿਆ ਟਾਹਲੀ ਤੋ
ਕਲੀਆਂ ਕਚੀਆਂ ਨੂ !
ਕੋਣ ਖੋਰ ਗਿਆ ਏ ਮਿਠਿਆ
ਮਿਸ਼ਰੀ ਦੀਆਂ ਡੱਲੀਆਂ ਨੂ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕਿਉ ਵਗਦੇ ਪਾਣੀ ਦੀ ਤਰਹ ਓਹ
ਕਿਸੇ ਦੇ ਹੁਸਨ ਚ ਵੇਹ ਗਿਆ
ਕਿਓ ਮੈਂ ਮੁਕੀ ਲਾਸ਼ ਦੀ ਤਰਹ
ਸਾਹਾਂ ਤੋ ਵਾਂਝੇ ਰਿਹ ਗਿਆ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕਰੜਈਆਂ ਕੁਵੱਲੀਆਂ ਰਾਤਾਂ ਦਾ
ਕਿਉ ਦਿਲ ਦਿਲ ਰਹੀ ਬਣ ਗਿਆ
ਜੇਹਨ ਚ ਵਸਦੀ ਦੁਨਿਆ ਤੇ
ਯਾਦ ਤੇਰੀ ਦਾ ਪਹਾੜ ਤਣ ਗਿਆ !ਕਿਉ ?
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਸਿਆ ਦੀ ਰੋਸ਼ਨੀ ਨਾਲ ਭਰੀ ਕਿਰਣ ਵਾਂਗ
ਦਰਦ ਭਰਿਆ ਏ ਨਸਾ ਚ ਮੇਰੀ
ਜਿੰਦਗੀ ਦੀ ਮੂਕ ਵਿਚ ਕੋਣ
ਚਲਾ ਗਿਆ ਏ ਤਰਾਸ਼ਾ ਦੀ ਹਨੇਰੀ ?
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕੋਈ ਖੋਲਿਆ ਏ ਨਾਲ ਮੇਰੇ
ਕਫ਼ਨ ਲੈ ਕੇ ਮੇਰੀ ਮੌਤ ਦਾ
ਕਿਉ ਦੁਨਿਆ ਨੂ ਯਾਦ ਰਾਵੇ
ਹਸ਼ਰ ਹੁੰਦਾ ਏ ਜੋ ਔਤ ਦਾ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਸਰਾਂ ਦੇ ਖਾਮੋਸ਼ ਤੇ ਸ਼ਾਂਤ ਆਬ ਵਿਚ
ਕਿਵੇਂ ਤੂਫਾਨ ਜਾਂਦਾ ਏ
ਇਕ ਪੱਤ ਜਿਨੀ ਜਵਾਨੀ ਚ
ਕਿਵੇਂ ਕੋਈ ਉਮਰਾਂ ਦੀ ਸਾੰਜ ਪਾ ਜਾਂਦਾ ਏ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਤਾਰਿਆਂ ਨਾਲ ਲਥੇ ਅਮ੍ਬਰ ਨੇ
ਰਾਖ ਹੋਏ ਤਾਰੇ ਦਾ ਦਰਦ ਕਿਵੇਂ ਸੇਹਾ ਹੋਣਾ
ਚਾਨਣੀ ਨਾਲ ਲਿਪਟੀ ਰਾਤ ਨੇ
ਹਥ ਹਨੇਰ ਦਾ ਕਿਵੇਂ ਛੋਹਿਆ ਹੋਣਾ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕਲੀਆਂ ਕਚੀਆਂ ਨੂ !
ਕੋਣ ਖੋਰ ਗਿਆ ਏ ਮਿਠਿਆ
ਮਿਸ਼ਰੀ ਦੀਆਂ ਡੱਲੀਆਂ ਨੂ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕਿਉ ਵਗਦੇ ਪਾਣੀ ਦੀ ਤਰਹ ਓਹ
ਕਿਸੇ ਦੇ ਹੁਸਨ ਚ ਵੇਹ ਗਿਆ
ਕਿਓ ਮੈਂ ਮੁਕੀ ਲਾਸ਼ ਦੀ ਤਰਹ
ਸਾਹਾਂ ਤੋ ਵਾਂਝੇ ਰਿਹ ਗਿਆ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕਰੜਈਆਂ ਕੁਵੱਲੀਆਂ ਰਾਤਾਂ ਦਾ
ਕਿਉ ਦਿਲ ਦਿਲ ਰਹੀ ਬਣ ਗਿਆ
ਜੇਹਨ ਚ ਵਸਦੀ ਦੁਨਿਆ ਤੇ
ਯਾਦ ਤੇਰੀ ਦਾ ਪਹਾੜ ਤਣ ਗਿਆ !ਕਿਉ ?
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਸਿਆ ਦੀ ਰੋਸ਼ਨੀ ਨਾਲ ਭਰੀ ਕਿਰਣ ਵਾਂਗ
ਦਰਦ ਭਰਿਆ ਏ ਨਸਾ ਚ ਮੇਰੀ
ਜਿੰਦਗੀ ਦੀ ਮੂਕ ਵਿਚ ਕੋਣ
ਚਲਾ ਗਿਆ ਏ ਤਰਾਸ਼ਾ ਦੀ ਹਨੇਰੀ ?
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਕੋਈ ਖੋਲਿਆ ਏ ਨਾਲ ਮੇਰੇ
ਕਫ਼ਨ ਲੈ ਕੇ ਮੇਰੀ ਮੌਤ ਦਾ
ਕਿਉ ਦੁਨਿਆ ਨੂ ਯਾਦ ਰਾਵੇ
ਹਸ਼ਰ ਹੁੰਦਾ ਏ ਜੋ ਔਤ ਦਾ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਸਰਾਂ ਦੇ ਖਾਮੋਸ਼ ਤੇ ਸ਼ਾਂਤ ਆਬ ਵਿਚ
ਕਿਵੇਂ ਤੂਫਾਨ ਜਾਂਦਾ ਏ
ਇਕ ਪੱਤ ਜਿਨੀ ਜਵਾਨੀ ਚ
ਕਿਵੇਂ ਕੋਈ ਉਮਰਾਂ ਦੀ ਸਾੰਜ ਪਾ ਜਾਂਦਾ ਏ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਤਾਰਿਆਂ ਨਾਲ ਲਥੇ ਅਮ੍ਬਰ ਨੇਰਾਖ ਹੋਏ ਤਾਰੇ ਦਾ ਦਰਦ ਕਿਵੇਂ ਸੇਹਾ ਹੋਣਾ
ਚਾਨਣੀ ਨਾਲ ਲਿਪਟੀ ਰਾਤ ਨੇ
ਹਥ ਹਨੇਰ ਦਾ ਕਿਵੇਂ ਛੋਹਿਆ ਹੋਣਾ
ਦਿਲ ਪਰੇ ਹੈ ਮੇਰਾ ਏਸ ਸੋਚ ਤੋ .....
ਸ਼ਾਯਦ ,,,
ਦਰਸ਼ਨ ਕੁਮਾਰ
95920-09751

0 comments:
Speak up your mind
Tell us what you're thinking... !