ਪੈਗਾਮ ਦੇ ਰਿਹਾ ਹੈ ਸਾਨੂੰ, ਪੈਗਾਮ ਮੇਰੇ ਦੋਸਤੋ।
ਮਨੁੱਖਤਾ ਦੀ ਸੇਵਾ ਲਈ, ਦੇਈਏ, ਹਰ ਇਮਤਿਹਾਨ ਮੇਰੇ ਦੋਸਤੋ।
ਅਨੀਮੀਆ, ਡੇਂਗੂ, ਕੈਂਸਰ ਅਤੇ ਖੂਨ ਨਾਲ ਲਥਪਥ।
ਥੈਲੀਸੀਮੀਆ ਪੀੜਤਾਂ ਦੀ ਬਚਾਈਏ ਜਾਨ ਮੇਰੇ ਦੋਸਤੋ।
ਪੈਗਾਮ ................।
ਤੁਸੀਂ ਹੋ ਸਮਰੱਥ ਅਤੇ ਖੁਸ਼ਨਸੀਬ ਬਹੁਤ ਹੀ,
ਜਿਨ੍ਹਾਂ ਕੋਲ ਖੂਨ ਦੀ ਹੈ ਖਾਨ ਮੇਰੇ ਦੋਸਤੋ।
ਪੈਗਾਮ .....................।
ਆਓ ਖੁਦ ਵੀ ਕਰੀਏ, ਤੇ ਹੋਰਨਾਂ ਤੋਂ ਵੀ ਕਰਵਾਈਏ,
ਇਸ ਅਦੁੱਤੀ, ਅਨਮੋਲ ਦਾਤ ਦਾ ਦਾਨ ਮੇਰੇ ਦੋਸਤੋ।
ਪੈਗਾਮ ......................।
ਆਪਣੀ ਅਤੇ ਸਮਾਜ ਦੀ ਹੀ ਨਜਰ ਵਿੱਚ ਨਹੀਂ,
ਸੱਚੇ ਮੁਰਸ਼ਿਦ ਦੀ ਨਿਗ੍ਹਾ ਵਿੱਚ ਹੈ ਮਹਾਨ ਮੇਰੇ ਦੋਸਤੋ।
ਪੈਗਾਮ ..................।
ਤੁਹਾਡੇ ਕਾਰਨ ਹੀ ਰੋਸ਼ਨ ਨੇ ਲੱਖਾਂ ਦੀਪ ਜਹਾਨ ਤੇ,
ਜਗਦੀਪ ਕੌਰ ਦਾ ਤੁਹਾਨੂੰ ਹੈ ਝੁਕ ਕੇ ਸਲਾਮ ਮੇਰੇ ਦੋਸਤੋ।
ਪੈਗਾਮ .................।
ਮਨੁੱਖਤਾ ਦੀ ਸੇਵਾ ਲਈ, ਦੇਈਏ, ਹਰ ਇਮਤਿਹਾਨ ਮੇਰੇ ਦੋਸਤੋ।
ਅਨੀਮੀਆ, ਡੇਂਗੂ, ਕੈਂਸਰ ਅਤੇ ਖੂਨ ਨਾਲ ਲਥਪਥ।
ਥੈਲੀਸੀਮੀਆ ਪੀੜਤਾਂ ਦੀ ਬਚਾਈਏ ਜਾਨ ਮੇਰੇ ਦੋਸਤੋ।
ਪੈਗਾਮ ................।
ਤੁਸੀਂ ਹੋ ਸਮਰੱਥ ਅਤੇ ਖੁਸ਼ਨਸੀਬ ਬਹੁਤ ਹੀ,
ਜਿਨ੍ਹਾਂ ਕੋਲ ਖੂਨ ਦੀ ਹੈ ਖਾਨ ਮੇਰੇ ਦੋਸਤੋ।
ਪੈਗਾਮ .....................।
ਆਓ ਖੁਦ ਵੀ ਕਰੀਏ, ਤੇ ਹੋਰਨਾਂ ਤੋਂ ਵੀ ਕਰਵਾਈਏ,
ਇਸ ਅਦੁੱਤੀ, ਅਨਮੋਲ ਦਾਤ ਦਾ ਦਾਨ ਮੇਰੇ ਦੋਸਤੋ।
ਪੈਗਾਮ ......................।
ਆਪਣੀ ਅਤੇ ਸਮਾਜ ਦੀ ਹੀ ਨਜਰ ਵਿੱਚ ਨਹੀਂ,
ਸੱਚੇ ਮੁਰਸ਼ਿਦ ਦੀ ਨਿਗ੍ਹਾ ਵਿੱਚ ਹੈ ਮਹਾਨ ਮੇਰੇ ਦੋਸਤੋ।ਪੈਗਾਮ ..................।
ਤੁਹਾਡੇ ਕਾਰਨ ਹੀ ਰੋਸ਼ਨ ਨੇ ਲੱਖਾਂ ਦੀਪ ਜਹਾਨ ਤੇ,
ਜਗਦੀਪ ਕੌਰ ਦਾ ਤੁਹਾਨੂੰ ਹੈ ਝੁਕ ਕੇ ਸਲਾਮ ਮੇਰੇ ਦੋਸਤੋ।
ਪੈਗਾਮ .................।
ਜਗਦੀਪ ਕੌਰ ਇੰਸਾਂ,
ਪਟਿਆਲਾ।

0 comments:
Speak up your mind
Tell us what you're thinking... !