ਮਨੁੱਖਤਾ ਬਚਾਉਣ ਲਈ,
ਰੌਂਦੇ ਨੁੰ ਹਸਾਉਣ ਲਈ।
ਬੰਦ ਕਰਕੇ ਇਹ ਲੜਾਈਆਂ ਝਗੜੇ,
ਪਿਆਰ ਸਾਨੂੰ ਕਰਨਾ ਹੀ ਪਾਊ।
ਜੇ ਕਿਸੇ ਮਰਦੇ ਨੂੰ ਬਚਾਉਣਾ,
ਤਾਂ ਖੂਨਦਾਨ ਕਰਜਾ ਹੀ ਪਊ।
ਰੱਖਦੇ ਹਾਂ ਚੇਤਾ ਜਿਵੇਂ ਆਪਣੇ-ਪਰਾਇਆ ਦਾ,
ਰੱਖਦੇ ਹਾਂ ਚੇਤਾ ਜਿਵੇਂ ਮਾਂ-ਪਿਓ ਜਾਇਆ ਦਾ।
ਕਿਹੜਾ-ਕਿਹੜਾ ਹੈ ਗਰੁੱਪ, ਕੀਹਦੇ ਖੂਨ ਦਾ,
ਚੇਤਾ ਇਹ ਵੀ ਕਰਨਾ ਹੀ ਪਊ।
ਜੇ ਕਿਸੇ ਮਰਦੇ ਨੂੰ .......................।
ਕਰਕੇ ਖੂਨਦਾਨ ਜਿੰਦਗੀਆਂ ਜੋ ਬਚਾਉਂਦੇ ਨੇ,
ਦਾਨੀ ਉਹ ਸੱਚੇ ਇਸ ਜੱਗ ਤੇ ਕਹਾਉਂਦੇ ਨੇ।
ਖੂਨ ਦਿੱਤਿਆਂ ਕਮੀ ਨਾ ਕੋਈ ਆਵੇ,
ਡਰ ਨੂੰ ਹੁਣ ਹਰਨਾ ਹੀ ਪਊ।
ਜੇ ਕਿਸੇ ..........................।
ਕਦੇ ਸੁਣਿਆ ਨਹੀਂ ਕਿ ਦਿੱਤਾ ਦਾਨ ਵਾਪਸ ਮਿਲੇ,
ਪਰ ਇੱਕ ਖੂਨ ਹੈ ਸੱਜਣੋ ਜੋ ਲੋੜ ਪੈਣ ਤੇ ਮਿਲੇ।
ਜਾਗੋ ਚੁੱਕੀ ਏ ਪਟਿਆਲੇ ਵਾਲੀ ਜਗਦੀਪ ਨੇ,
ਪਾ ਤੇਲ ਦੀਵਾ ਹੁਣ ਧਰਨਾ ਹੀ ਪਊ।
ਜੇ ਕਿਸੇ .....................।
ਰੌਂਦੇ ਨੁੰ ਹਸਾਉਣ ਲਈ।
ਬੰਦ ਕਰਕੇ ਇਹ ਲੜਾਈਆਂ ਝਗੜੇ,
ਪਿਆਰ ਸਾਨੂੰ ਕਰਨਾ ਹੀ ਪਾਊ।
ਜੇ ਕਿਸੇ ਮਰਦੇ ਨੂੰ ਬਚਾਉਣਾ,
ਤਾਂ ਖੂਨਦਾਨ ਕਰਜਾ ਹੀ ਪਊ।
ਰੱਖਦੇ ਹਾਂ ਚੇਤਾ ਜਿਵੇਂ ਆਪਣੇ-ਪਰਾਇਆ ਦਾ,
ਰੱਖਦੇ ਹਾਂ ਚੇਤਾ ਜਿਵੇਂ ਮਾਂ-ਪਿਓ ਜਾਇਆ ਦਾ।
ਕਿਹੜਾ-ਕਿਹੜਾ ਹੈ ਗਰੁੱਪ, ਕੀਹਦੇ ਖੂਨ ਦਾ,
ਚੇਤਾ ਇਹ ਵੀ ਕਰਨਾ ਹੀ ਪਊ।
ਜੇ ਕਿਸੇ ਮਰਦੇ ਨੂੰ .......................।
ਕਰਕੇ ਖੂਨਦਾਨ ਜਿੰਦਗੀਆਂ ਜੋ ਬਚਾਉਂਦੇ ਨੇ,
ਦਾਨੀ ਉਹ ਸੱਚੇ ਇਸ ਜੱਗ ਤੇ ਕਹਾਉਂਦੇ ਨੇ।
ਖੂਨ ਦਿੱਤਿਆਂ ਕਮੀ ਨਾ ਕੋਈ ਆਵੇ,
ਡਰ ਨੂੰ ਹੁਣ ਹਰਨਾ ਹੀ ਪਊ।
ਜੇ ਕਿਸੇ ..........................।
ਕਦੇ ਸੁਣਿਆ ਨਹੀਂ ਕਿ ਦਿੱਤਾ ਦਾਨ ਵਾਪਸ ਮਿਲੇ,ਪਰ ਇੱਕ ਖੂਨ ਹੈ ਸੱਜਣੋ ਜੋ ਲੋੜ ਪੈਣ ਤੇ ਮਿਲੇ।
ਜਾਗੋ ਚੁੱਕੀ ਏ ਪਟਿਆਲੇ ਵਾਲੀ ਜਗਦੀਪ ਨੇ,
ਪਾ ਤੇਲ ਦੀਵਾ ਹੁਣ ਧਰਨਾ ਹੀ ਪਊ।
ਜੇ ਕਿਸੇ .....................।
ਜਗਦੀਪ ਕੌਰ ਇੰਸਾਂ,
ਪਟਿਆਲਾ।

0 comments:
Speak up your mind
Tell us what you're thinking... !