1.ਉਹ ਕਿਹੜੀ ਨਰਸਰੀ ਹੈ,ਜਿਥੋਂ ਬੂਟੇ ਨਹੀਂ ਮਿਲਦੇ ?
2.ਕਿਹੜੀ ਘੋੜੀ?ਤੇ ਲਾੜਾ ਨਹੀਂ ਬੈਠਦਾ ?
3.ਉਹ ਕਿਹੜਾ ਫੁੱਲ ਹੈ,ਜੋ ਨਾ ਦਰੱਖਤ ਨੂੰ ਲੱਗਦਾ ਹੈ ਨਾ ਕਿਸੇ ਬੂਟੇ ਨੂੰ ?
4.ਬੱਕਰੇ ਦਾ ਦੇਸੀ ਨਾਂਅ ਕੀ ਹੈ ?
5.ਉਹ ਕਿਹੜਾ ਵਾਟਰ ਹੈ,ਜਿਸ ਨੂੰ ਅਸੀੰਂ ਪੀਂਦੇ ਨਹੀਂ ਖਾਂਦੇ ਹਾਂ ?
6.ਉਹ ਕਿਹੜਾ ਕੁੱਤਾ ਹੈ,ਜੋ ਭੋਂਕਦਾ ਨਹੀਂ ?
7.ਕਿਹੜੇ ਕਾਰਡ ?ਤੇ ਸਾਨੂੰ ਡਿਪੂ ?ਚੋਂ ਰਾਸਨ ਨਹੀਂ ਮਿਲਦਾ ?
8.ਸਾਗ ਵਿਚ ਅਸੀਂ ਕਿਹੜੀ ਪਾਲਕ ਨਹੀਂ ਪਾਉਂਦੇ ?
9.ਕਿਹੜੀ ਬੁੱਕ ਬੱਚੇ ਸਕੂਲ ਨੂੰ ਨਹੀਂ ਲੈ ਕੇ ਜਾਂਦੇ ?
10.ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਕਿਹੜੀ ਗੋਲੀ ਨਹੀਂ ਖਾਂਦੇ ?
ਉਤੱਰ÷(1) ਨਰਸਰੀ ਕਲਾਸ,(2) ਲੱਕੜ ਦੀ ਘੋੜੀ,(3) ਸੱਗੀ ਫੁੱਲ,
(4) ਬੋਕ,(5) ਵਾਟਰ ਮੈਲਿਨ,(6) ਭੱਬੂ ਕੁੱਤਾ,(7) ਵਿਆਹ
ਦੇ ਕਾਰਡ ?ਤੇ,(8) ਜੰਗਲੀ ਪਾਲਕ,(9) ਫੇਸ-ਬੁੱਕ,
(10) ਬੰਦੂਕ ਦੀ ਗੋਲੀ ।
2.ਕਿਹੜੀ ਘੋੜੀ?ਤੇ ਲਾੜਾ ਨਹੀਂ ਬੈਠਦਾ ?
3.ਉਹ ਕਿਹੜਾ ਫੁੱਲ ਹੈ,ਜੋ ਨਾ ਦਰੱਖਤ ਨੂੰ ਲੱਗਦਾ ਹੈ ਨਾ ਕਿਸੇ ਬੂਟੇ ਨੂੰ ?
4.ਬੱਕਰੇ ਦਾ ਦੇਸੀ ਨਾਂਅ ਕੀ ਹੈ ?
5.ਉਹ ਕਿਹੜਾ ਵਾਟਰ ਹੈ,ਜਿਸ ਨੂੰ ਅਸੀੰਂ ਪੀਂਦੇ ਨਹੀਂ ਖਾਂਦੇ ਹਾਂ ?
6.ਉਹ ਕਿਹੜਾ ਕੁੱਤਾ ਹੈ,ਜੋ ਭੋਂਕਦਾ ਨਹੀਂ ?
7.ਕਿਹੜੇ ਕਾਰਡ ?ਤੇ ਸਾਨੂੰ ਡਿਪੂ ?ਚੋਂ ਰਾਸਨ ਨਹੀਂ ਮਿਲਦਾ ?
8.ਸਾਗ ਵਿਚ ਅਸੀਂ ਕਿਹੜੀ ਪਾਲਕ ਨਹੀਂ ਪਾਉਂਦੇ ?
9.ਕਿਹੜੀ ਬੁੱਕ ਬੱਚੇ ਸਕੂਲ ਨੂੰ ਨਹੀਂ ਲੈ ਕੇ ਜਾਂਦੇ ?
10.ਜਦੋਂ ਅਸੀਂ ਬਿਮਾਰ ਹੁੰਦੇ ਹਾਂ ਤਾਂ ਕਿਹੜੀ ਗੋਲੀ ਨਹੀਂ ਖਾਂਦੇ ?
ਉਤੱਰ÷(1) ਨਰਸਰੀ ਕਲਾਸ,(2) ਲੱਕੜ ਦੀ ਘੋੜੀ,(3) ਸੱਗੀ ਫੁੱਲ,
(4) ਬੋਕ,(5) ਵਾਟਰ ਮੈਲਿਨ,(6) ਭੱਬੂ ਕੁੱਤਾ,(7) ਵਿਆਹ
ਦੇ ਕਾਰਡ ?ਤੇ,(8) ਜੰਗਲੀ ਪਾਲਕ,(9) ਫੇਸ-ਬੁੱਕ,(10) ਬੰਦੂਕ ਦੀ ਗੋਲੀ ।
ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ,ਤਹਿਸੀਲ ਸਮਰਾਲਾ(ਲੁਧਿ:)
ਮੋਬਾ÷98763 22677

0 comments:
Speak up your mind
Tell us what you're thinking... !