ਲੈਂਦੇ ਨੇ ਸਵਾਦ ਅਫੀਮ,ਭੁੱਕੀ ਤੇ ਸਮੈਕ ਦਾ
ਕਦੇ ਇੰਨ੍ਹਾਂ ਨੂੰ ਪਿਸਤੇ,ਕਾਜੂ ਤੇ ਬਦਾਮ ਦਾ ਸਵਾਦ ਤੇ ਵਿਖਾੳ ਯਾਰੋ
ਅੱਜ ਮੇਰੇ ਲੁੱਟਦੇ ਪੰਜਾਬ ਨੂੰ ਬਚਾੳ ਯਾਰੋ.
ਪੰਜਾਬ ਵਿੱਚ ਰਹਿ ਕੇ ਵੀ ਹਰ ਬੰਦਾ ਅੰਗਰੇਜ਼ੀ ਬੋਲਣ ਦਾ ਸ਼ੋਕ ਰੱਖੇ
ਕੋਈ ਇੰਨ੍ਹਾਂ ਨੂੰ ਪੰਜਾਬੀ ਮਾਂ-ਬੋਲੀ ਦਾ ਮਤਲਬ ਤਾ ਸਮਝਾਉ ਯਾਰੋ
ਅੱਜ ਮੇਰੇ ਲੁੱਟਦੇ ਪੰਜਾਬ ਨੂੰ ਬਚਾੳ ਯਾਰੋ.
ਅੱਜ ਕੱਲ ਦੀਆਂ ਕੁੜੀਆਂ ਵੀ ਕਿਸੇ ਤੋ ਘੱਟ ਨਹੀ
ਸਿਰ ਤੇ ਚੁੰਨੀ ਲੈਣ ਦੀ ਤਾਂ ਗੱਲ ਛੱਡੋ,ਕੋਈ ਇੰਨ੍ਹਾਂ ਨੂੰ ਪੂਰੇ ਕੱਪੜੇ ਤਾ ਪਵਾਉ ਯਾਰੋ
ਅੱਜ ਮੇਰੇ ਲੁੱਟਦੇ ਪੰਜਾਬ ਨੂੰ ਬਚਾੳ ਯਾਰੋ.
ਧਰਮਾਂ ਦੇ ਨਾਂਅ ਤੇ ਛੁਰੀਆਂ ਚਲਾਉਣ ਵਾਲਿਆਂ ਨੂੰ
ਇੰਨ੍ਹਾਂ ਨੂੰ ਇਨਸਾਨੀਅਤ ਦੇ ਨਾਂਅ ਤੇ ਵੀ ਜੀਣਾ ਸਮਝਾਉ ਯਾਰੋ

ਗੁਰਮੀਤ ਕੌਰ (ਮੀਤ)
ਮਲੋਟ

0 comments:
Speak up your mind
Tell us what you're thinking... !