Headlines News :
Home » » ਗੀਤਕਾਰ ਦਾ ਨਵਾ ਚਿਹਰਾ ਤੇਜਿੰਦਰ ਕਿਸ਼ਨਗੜ੍ਹ - ਵਿਕਰਮ ਸਿੰਘ ਵਿੱਕੀ

ਗੀਤਕਾਰ ਦਾ ਨਵਾ ਚਿਹਰਾ ਤੇਜਿੰਦਰ ਕਿਸ਼ਨਗੜ੍ਹ - ਵਿਕਰਮ ਸਿੰਘ ਵਿੱਕੀ

Written By Unknown on Tuesday, 1 April 2014 | 01:06

ਗੀਤਕਾਰ ਤੇਜਿੰਦਰ ਕਿਸ਼ਨਗੜ੍ਹ ਦਾ ਜਨਮ ਪਿੰਡ ਕਿਸ਼ਨਗੜ੍ਹ (ਬਰੇਟਾ) ਮਾਨਸਾ ਵਿਖੇ ਮਾਤਾ ਪਰਮਜੀਤ ਕੌਰ ਦੀ ਕੁੱਖੋਂ ਹੋਇਆ।ਤੇਜਿੰਦਰ ਨੂੰ ਗੀਤਕਾਰੀ ਦੀ ਚੇਟਕ ਗੀਤਕਾਰ ਅਤੇ ਗਾਇਕ ਦੇਬੀ ਮਕਸੂਸਪੁਰੀ ਤੋਂ ਮਿਲੀ ਦੇਬੀ ਦੀ ਗੀਤਕਾਰੀ ਪ੍ਰਭਾਵਿਤ ਹੋ ਕੇ ਤੇਜਿੰਦਰ ਨੇ 10ਵੀਂ ਚੋਂ ਪੜਦੇ ਹੀ ਗੀਤ ਲਿਣੇ ਸੁਰੂ ਕਰ ਦਿੱਤੇ ਤੇ ਹੋਲੀ ਹੋਲੀ ਤੇਜਿੰਦਰ ਦੀ ਗੀਤਕਾਰੀ ਦਾ ਰਸਤਾ ਖੁੱਲਦਾ ਗਿਆ ਤੇ ਹੁਣ ਤੱਕ ਤੇਜਿੰਦਰ 30-35 ਦੇ ਕਰੀਬ ਗੀਤ ਲਿੱਖ ਚੁੱਕਾ ਹੈ। ਉਸ ਦੇ ਗਾਣੇ ਗੀਤਾ ਨੂੰ ਗੁਰਨੂਰ ਧਰਮਪੁਰਾ, ਹਰਮੀਤ ਜੱਸੀ, ਗਾਇਕ ਦਵਿੰਦਰ ਦਿਅਲਪੁਰੀ, ਸੇਵਕ ਸੰਦਲ, ਗਾਇਕਾ ਨਿੱਤੂ ਭੱਲਾ, ਗੁਰਪ੍ਰੀਤ ਅਨਮੋਲ, ਮਨਮੀਤ ਭੱਟੀ, ਮਨਜੀਤ ਪਾਰਸ, ਰਵ ਦਿਉਲ, ਗੁਰਵਿੰਦਰ ਗੌਰੀ, ਜਾਕੁਰ  ਸ਼ੰਮੀ ਆਦਿ ਗਾਇਕਾ ਨੇ ਤੇਜਿੰਦਰ ਦੇ  ਚਰਚਿੱਤ ਗੀਤ ਗਾਏ।  ਤੇਜਿੰਦਰ ਨੁੰ ਗੀਤਕਾਰਾਂ ਦੀ ਲਾਇਨ ’ਚ ਖੜਾ ਕਰ ਦਿੱਤਾ। ਆਉਣ ਵਾਲੇ ਦਿਨਾ ’ਚ ਤੇਜਿੰਦਰ ਦੇ ਗੀਤ ਗਾਇਕਾ ਦੀਪਕ ਢਿਲੋਂ ਦਵਿੰਦਰ ਕੋਹਿਨੂੰਰ, ਹਰਮੀਤ ਬੁੱਟਰ ਮਿੰਟੂ ਧੂਰੀ, ਗੁਰਵਿੰਦਰ ਗੂਰੀ, ਆਦਿ ਗਾਇਕਾ ਦੀ ਅਵਾਜ ’ਚ ਸੁਣਨ ਨੁੰ ਮਿਲਣਗੇ, ਤੇਜਿੰਦਰ ਦਾ ਸੁਪਨਾ ਹੈ, ਪ੍ਰਸਿੱਧ ਗਾਇਕ ਮਨਮੋਹਨ ਵਾਰਿਸ ਦੀ ਆਵਜ ’ਚੋਂ ਗੀਤ ਰਿਕਾਰਡ ਕਰਵਾਉਣ ਦਾ ਗੀਤਕਾਰੀ ’ਚੋਂ ਸਹਿਯੋਗ ਦੇਣ ਵਾਲਿਆ ਦੇ, ਪ੍ਰਸਿੱਧ ਗੀਤਕਾਰ ਰਾਮੇਸ਼ ਬਰੇਟਾ, ਨਰਿੰਦਰ ਸਿੰਘ, ਰਾਜੇਸ਼ ਗਰਗ, ਪ੍ਰੀਤ ਮਾਨਸਾ, ਗੁਰਮੇਲ ਬਰਾੜ, ਹਰਜਿੰਦਰ ਭਰਾਗਵਾ, ਇੰਦਰ ਹਰਜ, ਮਲਕੀਤ ਖੋਖਰ, ਸੋਨੀ ਧਿਮਾਨ ਦਾ ਜਿੰਨਾ ਨੇ ਤੇਜਿੰਦਰ ਦਾ ਪੂਰਾ ਸਾਥ ਦਿੱਤਾ                                                                     
                                                                                                                     


                                                                                                      



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template