ਹਰ ਸਾਹ ਵਿਚ ਪੁਛ ਕੇ ਆ ਰਿਹੈ, ਵਿਚ ਤਨ ਬਣੇ ਗਰਾਂ,
ਕੁਛ ਚਿਰਾਂ ਤੋਂ ਵਕ਼ਤ ਬੀਤ ਰਿਹੈ , ਖਾਮੋਸ਼ੀ ਨਾਲ ਕੁਛ ਇਸ ਤਰਾਂ│
ਇੱਕ ਨਜਰ ਪਹਿਰਾ ਰਖਦੀ ਜਾਪੈ ਮੇਰੇ ਤੇ ,
ਪਰਛਾਵੇਂ ਨਾਲ ਤੁਰਨਾ ਵੀ ਅੱਜ ਜਚ ਰਿਹੈ ਕੁਛ ਇਸ ਤਰਾਂ │
ਮੇਰੇ ਤੇ ਹਕ਼ ਜਤਾਉਣਾ ਚਾਹੁੰਦੇ ਸੀ ਚਾਵਾਂ ਨਾਲ ,
ਅੱਜ ਦੂਰ ਹੁੰਦੇ ਜਾ ਰਹੇ ਨੇ ਹੋ ਰੁਸਵਾ ਕੁਛ ਇਸ ਤਰਾਂ │
ਆਪਣਾ ਹੀ ਰੂਪ ਦੇਖ ਡਰ ਰਿਹੈ ਇਨਸਾਨ,
ਦੂਰ ਹੋ ਰਿਹੈ ਭਗਵਾਨ ਤੋਂ ਕੁਛ ਇਸ ਤਰਾਂ │
ਹਰ ਕਿਸੇ ਨੇ ਅਜਮਾਇਆ ਰੂਹਾਂ ਨੂੰ,
ਆਪਣੇ ਸੇਕ ਦੀ ਖਾਤਿਰ ......
ਨਾ ਅਜਮਾਏ ਕੋਈ ਤੇਰੀ ਸੋਚ ਨੂੰ,
"ਹਰਕਿਰਤ" ਬਦਲ ਤੂੰ ਵੀ ਕੁਛ ਇਸ ਤਰਾਂ │

![]() |
| ਹਰਕਿਰਤ ਕੌਰ |

This comment has been removed by the author.
ReplyDeleteWaah Kyaa Baat Hai...
ReplyDelete