Headlines News :
Home » » ਗ਼ਜ਼ਲ - ਐਸ ਸੁਰਿੰਦਰ

ਗ਼ਜ਼ਲ - ਐਸ ਸੁਰਿੰਦਰ

Written By Unknown on Tuesday, 29 October 2013 | 05:34

ਰੇਸ਼ਮ ਜਿਹੜਾਂ ਪਾਇਆ ਤੂੰ !
ਮੇਰੇ ਤਨ ਤੋਂ ਲਾਇਆ ਤੂੰ ! !
ਹਲਵਾ ਪੂੜੀਆਂ ਖ਼ੀਰਾ ਵਿੱਚ,
ਐਸ ਸੁਰਿੰਦਰ, Milan,Italy
ਹੱਕ ਬੇਗਾਨਾ ਪਾਇਆ  ਤੂੰ  !
ਤੇਰੇ  ਘਰ  ਜੋਂ  ਚਾਨਣ  ਹੈ ,
ਮੇਰਾ ਦੀਪ ਚੁਰਾਇਆ ਤੂੰ !
ਆਪਣੇ ਤਾਜ਼ ਦੀ ਰਾਖ਼ੀ ਲਈ ,
ਸੱਚ ਨੂੰ ਫ਼ਾਸੀ ਲਾਇਆ ਤੂੰ !
ਬਾਤ ਰੋਟੀ ਦੀ ਮੁੱਕਦੀ ਨਾ ,
ਐਸੀ ਬਾਤ ਚ' ਪਾਇਆ ਤੂੰ !
ਤੇਰੀਆਂ ਰੋਜ਼ ਹੀ ਈਦਾ ਨੇ ,
ਮੈਨੂੰ ਸਬਰ ਸਿਖ਼ਾਇਆ ਤੂੰ !
ਸਦੀਆਂ ਤੋਂ ਨਾ ਚੁੱਕ ਹੋਇਆ ,
ਕਾਲਾ ਜਾਲ਼ ਵਿਛਾਇਆ ਤੂੰ !



 


Share this article :

1 comment:

  1. bahut vadia rachna hai ji paji ..pad k kafi khushi hoye ji ...

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template