ਅੱਖੀ ਡਿੱਠਾਂ ਮਿੱਤਰੋ ਕਿਸਾਨ ਦਾ ਸੁਣਾਵਾ ਹਾਲ ਮੰਡੀਆ ਚ ਰਿਹਾ ਕਿਵੇ ਰੁਲ ਓਏ
ਕਰੇ ਸਰਕਾਰ ਜੋ ਕਿਸਾਨਾ ਨਾਲ ਵਾਅਦੇ ਵੋਟਾਂ ਪਿੱਛੋ ਜਾਵੇ ਉਹ ਭੁੱਲ ਓਏ
ਇੱਕ-ਇੱਕ ਦਾਣਾ ਅਸੀ ਮੰਡੀ ਚ ਖਰੀਦ ਲੈਣਾਂ
ਅਖਬਾਂਰਾ ਵਿੱਚ ਵੱਡੀ-ਵੱਡੀ ਲਾਈਨ ਛਪਦੀ
ਇੰਡੀਆ ਚ ਅੱਜ ਤੱਕ ਬਹੁਤ ਆਈਆ ਸਰਕਾਰਾਂ ਪਰ ਆਈ ਨਾ ਕਿਸਾਨਾਂ ਦੇ ਕੋਈ ਕਦੇ ਪੱਖਦੀ----
ਦਿਨ ਰਾਤ ਖੇਤਾਂ ਵਿੱਚ ਰੁੱਲਦੇ ਕਿਸ਼ਾਨ ਪਰ ਫਸਲਾਂ ਪੈਦਾਂ ਸਹੀ ਮੁੱਲ ਨਾ
ਸਭ ਨੂੰ ਕਮਾਕੇ ਦੇਵੇ ਆਪ ਇਹ ਭੁੱਖਾ ਬੈਠਾ ਨਾਂ ਇਹਦਾ ਅੰਨ ਦਾਤਾ ਚੱਲਦਾ
ਰੇਹਾਂ ਸਪਰੇਆਂ ਨੇ ਵੀ ਕੱਢਤਾ ਦਿਵਾਲਾ
ਨਾਲੇ ਅੰਦਰੋ ਤੰਦੂਰ ਵਾਗੂੰ ਜ਼ਿੰਦ ਤਪਦੀ

ਪੋਹ-ਮਾਘ ਦੇ ਮਹਿਨੇ ਵਿੱਚ ਲਾਉਦੇ ਜਦੋ ਪਾਣੀ ਉੱਤੋ ਠੰਡ ਅਤੇ ਥੱਲੇ ਠੰਡਾ ਪਾਣੀ ਬਾਈ
ਜੇਠ-ਹਾੜ੍ਹ ਮਹਿਨੇ ਉੱਤੋ ਗਰਮੀ ਹੈ ਮਾਰ ਦਿੰਦੀ ਸੁਣੇ ਨਾ ਕੋਈ ਇਸ ਦੀ ਕਹਾਣੀ ਬਈ
ਏ.ਸੀ ਵਿੱਚ ਬੈਠ-ਬੈਠ ਲੁੱਟਦੇ ਕਿਸਾਨ ਤਾਈ
ਇਸ ਗੱਲ ਵਿੱਚ ਗੁਗਲੂ ਜਰਾ ਵੀ ਸੱਕ ਨੀ
ਇੰਡੀਆ ਚ ਅੱਜ ਤੱਕ ਬਹੁਤ ਆਈਆ ਸਰਕਾਰਾਂ ਪਰ ਆਈ ਨਾ ਕਿਸਾਨਾਂ ਦੇ ਕੋਈ ਕਦੇ ਪੱਖਦੀ---
ਜ਼ੀਰੀ ਤੇਰੀ ਵਿੱਚ ਹਰਾਂ ਦਾਣਾ ਫੜ੍ਹਾ ਦਲਜੀਤ ਇੰਸਪੈਕਟਰ ਜੀ ਨੇ ਇਹ ਗੱਲ ਬੋਲਦੇ
ਮਾਉਚਰ ਜਿਆਦਾ ਕਿਵੇ ਲਵਾਂ ਮੈ ਖਰੀਦ ਜ਼ੀਰੀ ਦਿਨ ਅੱਜ ਦਾ ਤੂੰ ਢੇਰੀ ਹੋਰ ਖੋਲਦੇ
ਮਾਉਚਰ ਸ਼ਤਾਰਾਂ ਲੈਣਾਂ ਇਸਦਾ ਹੈ ਤੇਈ
ਦੇਖ ਅੱਗ ਵਾਗੂੰ ਇਹ ਜ਼ੀਰੀ ਤਪਦੀ

ਗੀਤਾਂ ਵਿੱਚ ਜੱਟ ਪੂਰੀ ਮਾਰਦੇ ਬੜ੍ਹਕ ਫੜ ਹੱਥ ਚ ਰਿਵਾਲਵਰ-ਰਫਲਾਂ
ਦੂਜ਼ੇ ਪਾਸੇ ਮੰਡੀਆ ਚ ਮਾਰਦੇ ਇਹ ਧਾਹਾਂ ਜਦੋ ਮੰਡੀਆ ਚ ਰੁਲਦੀਆ ਫਸਲਾਂ
ਗੀਤਾਂ ਵਿੱਚ ਬੱਲੇ-ਬੱਲੇ ਉੱਝ ਜੱਟ ਥੱਲੇ
ਗੱਲ ਬਬਲੀ ਦੀ ਬਿੰਦਰੀ ਸੱਚਾਈ ਦੱਸਦੀ

ਲਹਿਰਾ ਗਾਗਾ ,ਸੰਗਰੂਰ
98880-04205

Great, Bai Babbli
ReplyDelete