ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ
ਕਿਉ ਕੁੱਖ ਵਿੱਚ ਮਾਰੇ ਮੈਨੂੰ ਜੱਗ ਦੇਖੇ ਤੋ ਬਿਨਾਂ
ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ ------
ਪਹਿਲਾਂ ਬਣ ਕੁੜੀ ਮੈ ਜੰਮੀ ,
ਫਿਰ ਮਾਂ ਬਣ ਸੰਸਾਰ ਬਣਾਇਆਂ
ਇਹ ਰੰਗ - ਰੰਗੀਲੀ ਦੁਨੀਆਂ ਦਾ ਮੈ
ਮਾਏ ਆਪਣੇ ਹੱਥੀ ਬੂਟਾ ਲਾਇਆਂ , ਜਗ ਜਨਣੀ ਨੂੰ ਮਾਰੇ ਕਾਂਤੋ ਬਾਬਲ ਨੂੰ ਸਮਝ੍ਹਾਂ -----
ਨਾ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ------
ਮੰਗਣੀ ਨਾਂ ਕੋਈ ਦੌਲਤ ਮੈ, ਸੁੱਖ ਮੰਗੂ ਤੇਰੇ ਵਿਹੜੇ ਦੀ
ਬਣ ਕੇ ਰਹੂੰਗੀ ਇੱਜ਼ਤ ਸਦਾ , ਬਾਬਲ ਦੀ ਪੱਗ ਦੇ ਖੇੜੇ ਦੀ
ਧੀ ਹੋਣ ਦੀ ਸਜ਼ਾ ਮਾਂ ਮੈਨੂੰ ਨਾਂ ਤੂੰ ਸੁਣਾ --
ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ ------
ਧੀ ਤਾਂ ਹੁੰਦੀ ਧੰਨ ਪਰਾਇਆਂ ,
ਯਾਦਵਿੰਦਰ ਨੇ ਆਖ ਸੁਣਾਇਆਂ
ਪਰ ਦਾਜ਼ ਦੇ ਲੋਭੀ ਲੋਕਾਂ ਨੇ
ਸਾਨੂੰ ਮਾਪਿਆਂ ਲਈ ਬੋਝ ਬਣਾਇਆਂ , ਮੇਹਰ ਸਿੰਘ ਵਾਲੇ ਆਉਣ ਦੇ ਮੈਨੂੰ ਨਾਂ ਸੋਗ ਮਨਾਂ ----
ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ
ਕਿਉ ਕੁੱਖ ਵਿੱਚ ਮਾਰੇ ਮੈਨੂੰ ਜੱਗ ਦੇਖੇ ਤੋ ਬਿਨਾਂ ------
ਦੱਸ ਮੇਰਾ ਕੀ ਗੁਨਾਹ
ਕਿਉ ਕੁੱਖ ਵਿੱਚ ਮਾਰੇ ਮੈਨੂੰ ਜੱਗ ਦੇਖੇ ਤੋ ਬਿਨਾਂ
ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ ------
ਪਹਿਲਾਂ ਬਣ ਕੁੜੀ ਮੈ ਜੰਮੀ ,
ਫਿਰ ਮਾਂ ਬਣ ਸੰਸਾਰ ਬਣਾਇਆਂ
ਇਹ ਰੰਗ - ਰੰਗੀਲੀ ਦੁਨੀਆਂ ਦਾ ਮੈ
ਮਾਏ ਆਪਣੇ ਹੱਥੀ ਬੂਟਾ ਲਾਇਆਂ , ਜਗ ਜਨਣੀ ਨੂੰ ਮਾਰੇ ਕਾਂਤੋ ਬਾਬਲ ਨੂੰ ਸਮਝ੍ਹਾਂ -----
ਨਾ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ------
ਮੰਗਣੀ ਨਾਂ ਕੋਈ ਦੌਲਤ ਮੈ, ਸੁੱਖ ਮੰਗੂ ਤੇਰੇ ਵਿਹੜੇ ਦੀ
ਬਣ ਕੇ ਰਹੂੰਗੀ ਇੱਜ਼ਤ ਸਦਾ , ਬਾਬਲ ਦੀ ਪੱਗ ਦੇ ਖੇੜੇ ਦੀ
ਧੀ ਹੋਣ ਦੀ ਸਜ਼ਾ ਮਾਂ ਮੈਨੂੰ ਨਾਂ ਤੂੰ ਸੁਣਾ --
ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ ------
ਧੀ ਤਾਂ ਹੁੰਦੀ ਧੰਨ ਪਰਾਇਆਂ ,
ਯਾਦਵਿੰਦਰ ਨੇ ਆਖ ਸੁਣਾਇਆਂ
ਪਰ ਦਾਜ਼ ਦੇ ਲੋਭੀ ਲੋਕਾਂ ਨੇ
ਸਾਨੂੰ ਮਾਪਿਆਂ ਲਈ ਬੋਝ ਬਣਾਇਆਂ , ਮੇਹਰ ਸਿੰਘ ਵਾਲੇ ਆਉਣ ਦੇ ਮੈਨੂੰ ਨਾਂ ਸੋਗ ਮਨਾਂ ----ਨਾਂ ਨੀ ਮਾਏ ਨਾਂ
ਦੱਸ ਮੇਰਾ ਕੀ ਗੁਨਾਹ
ਕਿਉ ਕੁੱਖ ਵਿੱਚ ਮਾਰੇ ਮੈਨੂੰ ਜੱਗ ਦੇਖੇ ਤੋ ਬਿਨਾਂ ------
ਯਾਦਵਿੰਦਰ ਧਾਲੀਵਾਲ
ਪਿੰਡ- ਮੇਹਰ ਸਿੰਘ ਵਾਲਾ
ਜ਼ਿਲਾਂ - ਮਾਨਸਾ
94176- 18036

Very Nice Yadwinder ji...
ReplyDelete