Headlines News :
Home » » ਟਾਵਾਂ ਯਾਰ ਹੋਵੇ

ਟਾਵਾਂ ਯਾਰ ਹੋਵੇ

Written By Unknown on Wednesday 19 December 2012 | 21:44


1.ਲੋਕ ਹਿਤਾਂ ਲਈ ਜਿਹੜੇ ਕੰਮ ਕਰਦੇ,
ਸਭਾ ਵਿੱਚ ਉਨ੍ਹਾਂ ਦਾ ਸਤਿਕਾਰ ਹੋਵੇ।
2.*ਸਫਲ ਸੋਚ* ਨੇ ਚੰਗਾ ਜੋ ਕਾਜ਼ ਕੀਤਾ,
ਮੋੜ ਮੋੜ ਤੇ ਸੁਣੋ ਪ੍ਰਚਾਰ ਹੋਵੇ।
3.ਕਲਮਾਂ ਵਾਲੇ ਸੀ ਜਿਹੜੇ ਘਰਾਂ ਅੰਦਰ,
ਇਕੱਠੇ ਕਰਤੇ ਜਿਵੇਂ ਇੱਕ ਹਾਰ ਹੋਵੇ।
4.ਜੀਹਨੂੰ ਜਾਣਦਾ ਨਹੀਂ ਸੀ ਸ਼ਹਿਰ ਅੰਦਰ,
ਨੈਟ ਖੋਲਕੇ ਵੇਖੋ ਦੀਦਾਰ ਹੋਵੇ।
5.ਕਵੀ ਲੇਖਕਾਂ ਦੀ ਗੱਲ ਨਾ ਸੁਣੇ ਕੋਈ,
ਸਫਲ ਸੋਚ ਵਾਂਗ ਟਾਵਾਂ ਯਾਰ ਹੋਵੇ।
6. ਦਰਸ਼ਨ ਭੰਮਿਆਂ ਖੁਦਾ ਨੂੰ ਅਰਜ਼ ਕਰੀਏ,
“ਸਫਲ ਸੋਚ’’ ਦਾ ਬੇੜਾ ਪਾਰ ਹੋਵੇ।।

ਦਰਸ਼ਨ ਭੰਮਾ
9463023656
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template