Headlines News :
Home » » ਪ੍ਰਦੂਸ਼ਣ

ਪ੍ਰਦੂਸ਼ਣ

Written By Unknown on Sunday 6 January 2013 | 00:50


ਅੰਮ੍ਰਿਤ ਜਿਹਾ ਜਲ, ਦੂਸ਼ਿਤ ਹੈ ਹੋਇਆ
ਮਿੱਟੀ ਦਾ ਜੀਵਨ, ਖਾਦਾਂ ਨੇ ਖੋਹਿਆ
ਰੁੱਖਾਂ ਦੀ ਹੋਈ, ਕਟਾਈ ਹਰ ਪਹਿਰ
ਹਰ ਪਾਸੇ ਦੇਖੋ, ਕਹਿਰ ਹੀ ਕਹਿਰ

ਜਿਨਾਂ ਖੁਰਾਕਾਂ ਤੇ, ਪਲਦਾ ਸੀ ਜੀਵਨ
ਉਹੀ ਭੋਜਨ ਜਹਿਰੀਲਾ, ਦੇਂਦਾ ਹੈ ਦੁੱਖ
ਬੰਦਾ ਬਣ ਗਿਆ, ਬਿਮਾਰੀਆਂ ਦਾ ਘਰ
ਹਰ ਪਾਸੇ ਦੇਖੋ, ਕਹਿਰ ਹੀ ਕਹਿਰ

ਪਿੰਡਾਂ ਤੇ ਸ਼ਹਿਰਾਂ ਦੀ, ਮੁੱਕ ਗਈ ਹੱਦ
ਛੱਪੜਾਂ ਨੂੰ ਭਰਕੇ ਕੀਤੇ, ਉਚੇ ਇਮਾਰਤਾਂ ਦੇ ਕੱਦ
ਸੁੱਕ ਗਏ ਦਰਿਆ, ਨਦੀਆਂ ਤੇ ਨਹਿਰ
ਹਰ ਪਾਸੇ ਦੇਖੋ, ਕਹਿਰ ਹੀ ਕਹਿਰ

ਹਵਾਵਾਂ ਚ ਖੁਸ਼ਬੂ, ਨਾ ਫਿਜਾ ਚ ਮਹਿਕ
ਪ੍ਰਦੂਸ਼ਣ ਨੇ ਖੋਹ ਲਈ, ਚਿੜੀਆਂ ਦੀ ਚਹਿਕ
ਮਨੁੱਖ ਦੇ ਜੀਵਨ ਚ, ਘੁਲ ਗਿਆ ਜਹਿਰ
ਹਰ ਪਾਸੇ ਦੇਖੋ, ਕਹਿਰ ਹੀ ਕਹਿਰ
ਮਨਿੰਦਰ ਕੌਰ,
ਬੱਸੀ ਪਠਾਣਾ,
ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ,
98784-38722
Share this article :

5 comments:

  1. Very small poetry

    ReplyDelete
  2. its a nice poem short but not so impressive......

    ReplyDelete
  3. its a nice poem short but not so impressive...

    ReplyDelete
  4. The poem is just okay.
    It's not so inspiring as it seems as one looks at it. There is no problem at all in the size of the poem.

    ReplyDelete
  5. Can you extend this poem to 2or3 pages. It's a request plzzz!!

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template