Headlines News :
Home » » ਅਜੀਬ ਬੇਚੈਨੀ

ਅਜੀਬ ਬੇਚੈਨੀ

Written By Unknown on Saturday 26 January 2013 | 01:24


ਅੱਜ ਦਿਲ ਵਿਚ ਇੱਕ ਅਜੀਬ ਬੇਚੈਨੀ ਹੈ
ਲੱਗਦਾ ਹੈ ਤੂੰ ਦੁਰ ਜਾ ਰਹੀ ਹੈਂ
ਇਹ ਭੁਲੇਖਾ ਹੈ ਜਾਂ ਹਕੀਕਤ ਪਤਾ ਨਹੀ
ਲੱਗਦਾ ਹੈ ਤੂੰ ਮੈਨੂੰ ਬੁਲਾ ਰਹੀ ਹੈਂ
ਅੱਜ ਧੜਕਨ ਲੜਖੜਾ ਰਹੀ ਹੈ ਦਿਲ ਮੇਰੇ ਦੀ
ਲੱਗਦਾ ਹੈ ਮੈਨੂੰ ਦਿਲੋਂ ਭੁਲਾ ਰਹੀ ਹੈਂ
ਯਾਦ ਆਵੇਂ ਦਿਲ ਨੂ ਤੂੰ ਅੱਜ ਵਾਰ ਵਾਰ
ਲੱਗਦਾ ਹੈ ਕੋਈ ਵੱਡਾ ਤੁਫਾਨ ਲਇਆ ਰਹੀ ਹੈਂ
ਆਸ਼ੀਸ਼ ਤਲਵਾੜ,
ਸੁਨਾਮ
ਮੋਬ ਨੰ 9646209915
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template