Headlines News :
Home » » ਲੀਡਰ - ਰਮੇਸ਼ ਬੱਗਾ ਚੋਹਲਾ

ਲੀਡਰ - ਰਮੇਸ਼ ਬੱਗਾ ਚੋਹਲਾ

Written By Unknown on Sunday 6 April 2014 | 06:20

 ਗੱਲਾਂ ਵਿਚ ਨਾ ਆਵੀਂ ਗੁਰਮੇਲ ਸਿੰਹਾਂ,                              
 ਬੋਲਣ ਲੱਗ ਪਏ ਸਿਰੇ ਦਾ ਝੂਠ ਲੀਡਰ।
     
ਸੋਚ ਸਮਝ ਕੇ ਪੀਣ ਦੀ ਭਰੀਂ ਹਾਮੀ,            
ਫਿਰਦੇ ਲਾਰਿਆਂ ਦਾ ਲਈ ਜੂਸ ਲੀਡਰ।

ਰੇਤ,ਬਜਰੀ,ਸੀਮੈਂਟ ਤਾਂ ਇੱਕ ਪਾਸੇ,                    
ਚਾਰਾ ਮੱਝਾਂ ਦਾ ਵੀ ਜਾਂਦੇ ਨੇ ਠੂਸ ਲੀਡਰ।

 ਬੈਠ ਕੇ ਸਭਾ ‘ਚ ਹੋਣ ਘਸੁੰਨ ਮੁੱਕੀ,                    
‘ਬੱਗਾ’ ਕਰਨ ਨਾ ਸ਼ਰਮ ਮਹਿਸੂਸ ਲੀਡਰ।  

  ਰਮੇਸ਼ ਬੱਗਾ ਚੋਹਲਾ
                 #1348/17/1,
ਗਲੀ  ਨੰ:8,ਹੈਬੋਵਾਲ ਖੁਰਦ
ਲੁਧਿਆਣਾ 
     ਮੋਬ:9463132719 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template