Headlines News :
Home » » ਵੋਟਾਂ - ਹਰਿੰਦਰ ਕੁਮਾਰ

ਵੋਟਾਂ - ਹਰਿੰਦਰ ਕੁਮਾਰ

Written By Unknown on Saturday 17 May 2014 | 04:16

ਫਿਰ ਇੰਨ੍ਹਾਂ ਨੂੰ ਵੋਟਾਂ ਕਿਉਂ ਪਾਉਂਦੇ
ਜਦ ਹੋ ਜਾਵਣ ਪੰਜ ਸਾਲ ਪੂਰੇ
ਘਰਾਂ ਵਿੱਚ ਆਉਂਦੇ ਨੇ ਲੁਟੇਰੇ
ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਨੇ
ਫਿਰ ਇੰਨ੍ਹਾ ਨੂੰ ਵੋਟਾਂ ਕਿਉਂ ਪਾਉਂਦੇ ਨੇ
ਜਦ ਵੋਟਾਂ ਦੇ ਦਿਨ ਹੋਵਣ ਨੇੜੇ
ਮਾਰਦੇ ਫਿਰਨ ਪਿੰਡਾਂ ਵਿੱਚ ਗੇੜੇ
ਲੋਕਾਂ ਨੂੰ ਗੱਲਾਂ ਵਿੱਚ ਅੜਾਉਂਦੇ ਨੇ
ਫਿਰ ਇੰਨ੍ਹਾਂ………………………
ਕਹਿੰਦੇ ਰਹਿਣ ਅਸੀ ਵਿਕਾਸ ਕਰਾਂਗੇ
ਥਾਂ-ਥਾਂ ਪਾਣੀ ਦਾ ਨਿਕਾਸ ਕਰਾਂਗੇ
ਇਹ ਦੰਗੇ ਫਸਾਦ ਕਰਵਾਉਂਦੇ ਨੇ
ਫਿਰ ਇੰਨ੍ਹਾਂ……………………
ਇਹ ਦਿੰਦੇ ਫਿਰਨ ਥਾਂ-ਥਾਂ ਤੇ ਭਾਸ਼ਣ
ਕਈਆਂ ਨੂੰ ਦਿਵਾਉਂਦੇ ਇਹ ਖੂਬ ਰਾਸ਼ਣ
ਇਹ ਸ਼ਰਾਬਾਂ ਨੂੰ ਖੂਬ ਵੰਡਾਉਂਦੇ ਨੇ
ਫਿਰ ਇੰਨ੍ਹਾਂ…………………………
ਜਦ ਜਾਵਣ ਇਹ ਜਿੱਤ ਵੋਟਾਂ ਦੇ ਵਿੱਚ
ਪੰਜ ਸਾਲ ਘਬਰਾਵੇ ਲੋਕਾਂ ਦਾ ਚਿੱਤ
ਫੇਰ ਲੋਕਾਂ ਨੂੰ ਨਾ ਸ਼ਕਲ ਵਿਖਾਉਂਦੇ ਨੇ
ਫਿਰ ਇੰਨ੍ਹਾਂ………………………
                                                                               ਹਰਿੰਦਰ ਕੁਮਾਰ 
                                                                                ਜਮਾਤ=+2
                                                                                ਸਕੂਲ=ਸ.ਸ.ਸ.ਸਕੂਲ (ਲੜਕੇ)
       ਬਾਲਿਆਂਵਾਲੀ (ਬਠਿੰਡਾ) 
                                                                                  ਮੋ.9914454007



Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template