ਤੇਰੇ ਬੂਹੇ
ਤੂੰ ਛੱਡ ਦੇ ਆਲਸ ਪਣਾ
ਹੱਡ ਭੰਨਵੀਂ ਕਮਾਈ ਖਾ
ਮੈਂ ਸਮਾਂ ਤੇਰੇ ਬੂਹੇ ਤੇ
ਮੈਨੂੰ ਨਾ ਅਜਾਈ ਗੁਆਹ
ਤੂੰ ਚੱਕ ਆਪਣੀਆਂ ਕਿਤਾਬਾਂ ਨੂੰ
ਸਭ ਛੱਡ ਦੇ ਐਬ ਕਬਾਬਾਂ ਨੂੰ
ਪੜ ਕੇ ਕੁਝ ਬਣ ਵਿਖਾ
ਮੈਂ ਸਮਾਂ ਤੇਰੇ……………
ਤੂੰ ਕਿਸੇ ਗੱਲੋਂ ਘਬਰਾਈ ਨਾ
ਫਰੇਬ ਕਿਸੇ ਨਾਲ ਕਮਾਈ ਨਾ
ਤਾਂ ਸੋਖਾ ਹੋਜੋ ਮੰਜਿਲ ਦਾ ਰਾਹ
ਮੈਂ ਸਮਾਂ ਤੇਰੇ…………………
ਪ੍ਰਮਾਤਮਾਂ ਤੇਰੇ ਅਜਬ ਨਜਾਰੇ ਨੇ
ਇਹ ਮੇਲੇ ਪਲ ਦੋ ਪਲ ਦੇ ਸਾਰੇ ਨੇ
ਨਾ ਐਂਵੇ ਕਿਸੇ ਨੂੰ ਤੜਫਾਅ
ਮੈਂ ਸਮਾਂ ਤੇਰੇ…………………
ਤੂੰ ਨਸ਼ਿਆਂ ਕੋਲੋ ਦੂਰ ਰਹੀਂ
ਨਾ ਜੁਲਮ ਕਰੀ ਨਾ ਜੁਲਮ ਸਹੀਂ
ਸਭਨੂੰ ਸੱਚ ਦਾ ਪਾਠ ਪੜਾ
ਮੈਂ ਸਮਾਂ ਤੇਰੇ………………
ਜੇਕਰ ਚਾਹੁੰਦੇ ਹੋ ਕੁਝ ਬਣਨਾ
ਜੱਗ ਨਾਲੋਂ ਕੁਝ ਵੱਖਰਾ ਕਰਨਾ
ਤਾਂ ਗੁਰੂ ਦੀ ਫੜ ਲੈ ਬਾਂਹ
ਮੈਂ ਸਮਾਂ ਤੇਰੇ…………
ਤੂੰ ਹਰੀ ਦਾ ਨਾਮ ਧਿਆਇਆ ਕਰ
ਮਾਤਾ-ਪਿਤਾ ਦੇ ਪੈਂਰੀ ਹੱਥ ਲਾਇਆ ਕਰ
ਲੈ ਤੂੰ ਜੀਵਨ ਸਫਲ ਬਣਾ
ਮੈਂ ਸਮਾਂ ਤੇਰੇ……………
ਤੂੰ ਛੱਡ ਦੇ ਆਲਸ ਪਣਾ
ਹੱਡ ਭੰਨਵੀਂ ਕਮਾਈ ਖਾ
ਮੈਂ ਸਮਾਂ ਤੇਰੇ ਬੂਹੇ ਤੇ
ਮੈਨੂੰ ਨਾ ਅਜਾਈ ਗੁਆਹ
ਤੂੰ ਚੱਕ ਆਪਣੀਆਂ ਕਿਤਾਬਾਂ ਨੂੰ
ਸਭ ਛੱਡ ਦੇ ਐਬ ਕਬਾਬਾਂ ਨੂੰ
ਪੜ ਕੇ ਕੁਝ ਬਣ ਵਿਖਾ
ਮੈਂ ਸਮਾਂ ਤੇਰੇ……………
ਤੂੰ ਕਿਸੇ ਗੱਲੋਂ ਘਬਰਾਈ ਨਾ
ਫਰੇਬ ਕਿਸੇ ਨਾਲ ਕਮਾਈ ਨਾ
ਤਾਂ ਸੋਖਾ ਹੋਜੋ ਮੰਜਿਲ ਦਾ ਰਾਹ
ਮੈਂ ਸਮਾਂ ਤੇਰੇ…………………
ਪ੍ਰਮਾਤਮਾਂ ਤੇਰੇ ਅਜਬ ਨਜਾਰੇ ਨੇ
ਇਹ ਮੇਲੇ ਪਲ ਦੋ ਪਲ ਦੇ ਸਾਰੇ ਨੇ
ਨਾ ਐਂਵੇ ਕਿਸੇ ਨੂੰ ਤੜਫਾਅ
ਮੈਂ ਸਮਾਂ ਤੇਰੇ…………………
ਤੂੰ ਨਸ਼ਿਆਂ ਕੋਲੋ ਦੂਰ ਰਹੀਂ
ਨਾ ਜੁਲਮ ਕਰੀ ਨਾ ਜੁਲਮ ਸਹੀਂ
ਸਭਨੂੰ ਸੱਚ ਦਾ ਪਾਠ ਪੜਾ
ਮੈਂ ਸਮਾਂ ਤੇਰੇ………………
ਜੇਕਰ ਚਾਹੁੰਦੇ ਹੋ ਕੁਝ ਬਣਨਾ
ਜੱਗ ਨਾਲੋਂ ਕੁਝ ਵੱਖਰਾ ਕਰਨਾ
ਤਾਂ ਗੁਰੂ ਦੀ ਫੜ ਲੈ ਬਾਂਹ
ਮੈਂ ਸਮਾਂ ਤੇਰੇ…………
ਤੂੰ ਹਰੀ ਦਾ ਨਾਮ ਧਿਆਇਆ ਕਰ
ਮਾਤਾ-ਪਿਤਾ ਦੇ ਪੈਂਰੀ ਹੱਥ ਲਾਇਆ ਕਰ
ਲੈ ਤੂੰ ਜੀਵਨ ਸਫਲ ਬਣਾ
ਮੈਂ ਸਮਾਂ ਤੇਰੇ……………
ਹਰਿੰਦਰ ਕੁਮਾਰ
ਜਮਾਤ=+2
ਸਕੂਲ=ਸ.ਸ.ਸ.ਸਕੂਲ (ਲੜਕੇ)
ਬਾਲਿਆਂਵਾਲੀ (ਬਠਿੰਡਾ)
ਮੋ.9914454007
0 comments:
Speak up your mind
Tell us what you're thinking... !