Headlines News :
Home » » ਤੂੰ ਕਿੱਥੇ - ਹਰਪ੍ਰੀਤ ਕੌਰ

ਤੂੰ ਕਿੱਥੇ - ਹਰਪ੍ਰੀਤ ਕੌਰ

Written By Unknown on Wednesday 21 May 2014 | 02:17

ਤੂੰ ਕਿੱਥੇ
ਗਵਾਚੀ ਰਹਿੰਨੀ ਏ??

ਤੇਰੀਆਂ
ਪਲਕਾਂ ਦੇ ਓਹਲੇ..

ਤੇਰੀ ਨਜ਼ਰ ਦੀ
ਤਾਂਘ 'ਚ...

ਤੇਰੇ ਖਿਆਲਾਂ
ਦੇ ਵਿਚਕਾਰ...

ਤੇਰੇ ਆਉਦੇਂ ਜਾਂਦੇ
ਸਾਹਾਂ ਦਿਆਂ ਕਦਮਾਂ 'ਚ..

ਹਰ ਓਸ ਸ਼ੈਅ 'ਚ
ਜਿਸ ਨੂੰ ਦੇਖ ,ਤੈਨੂੰ
ਮੇਰਾ ਚੇਤਾ ਆ ਜਾਂਦੇ ...

ਹੁਣ ਤੂੰ ਦੱਸ??
ਕਿੱਥੇ ਭਾਲਦਾ ਸੀ ਮੈਨੂੰ??

ਹਰਪ੍ਰੀਤ ਕੌਰ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template