Headlines News :
Home » » ਸਮਾਜ - ਬੇਅੰਤ ਕੌਰ ਧਾਲੀਵਾਲ

ਸਮਾਜ - ਬੇਅੰਤ ਕੌਰ ਧਾਲੀਵਾਲ

Written By Unknown on Thursday 12 June 2014 | 00:42

ਸਮਾਜ ਦੀਆਂ ਬਣਾਈਆਂ
ਫੋਕੀ ਇਜ਼ਤ ਦੀਆਂ
ਉਚੀਆਂ ਦੀਵਾਰਾਂ...
ਇਹ ਉਚੇ ਉਚੇ ਮਹਿਲ ਮੁਨਾਰੇ
ਮੈਨੂ ਨਹੀ ਭਾਉਂਦੇ
ਮੈਨੂ ਚੰਗਾ ਲਗਦਾ ਆ
ਤਾਂ ਬਸ
ਤੇਰੀ ਯਾਦ ਚ ਬਿਤਾਇਆ ਇਕ ਇਕ ਪਲ
ਕੁਝ ਘੜੀਆਂ ਜਦ ਅਲਫਾਜ਼ ਜੁੜਦੇ ਨੇ
ਜਦ ਤੇਰੀ ਯਾਦ ਮੇਰੀ ਕ਼ਲਮ ਵਿਚ ਜਾਨ ਪਾ ਦਿੰਦੀ ਏ
ਤੇ ਮੇਰੀ ਸੋਚ
ਜੋ ਇਹਨਾ ਉਚੀਆਂ ਦੀਵਾਰਾਂ ਨੂ ਲੰਘ ਨਹੀ ਸੀ ਸਕੀ
ਓਹ ਅਲਫਾਜ਼ ਬਣ ਕੇ ਪਰਵਾਜ਼ ਭਰਦੀ ਏ...
ਮੈਨੂ ਚੰਗਾ ਲਗਦਾ ਏ


ਬੇਅੰਤ ਕੌਰ ਧਾਲੀਵਾਲ

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template