ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ
ਤੋੜ ਗਿਆ ਨਾਤੇ ਦਿਲੋਂ ਵਿਸ਼ਵਾਸ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਫੁੱਲਾਂ ਵਾਗੁੰ ਰਹੀ ਜੀਹਨੂੰ ਮਾਂ ਪਾਲਦੀ
ਜਿੰਦ ਉਹਨੇ ਅੱਜ ਗਮਾਂ ਵਿਚ ਡਾਲਤੀ
ਨੈਣ ਦਿੰਦੇ ਨੇ ਦਿਖਾਈ ਮਾਂ ਨੂੰ ਅਜੇ ਵੀ ਅਲਫਾਜ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਕੀਤੀਆਂ ਸੀ ਮਾਂ ਨੇ ਜੀਹਦੀਆਂ ਦਿਲੋ ਰੀਜਾਂ ਪੂਰੀਆਂ
ਮਿੰਟਾਂ ਦੇ ਵਿਚਾਲੇ ਹੀ ਮਾਂ ਕੋਲੋਂ ਪਾ ਗਿਆ ਦੂਰੀਆਂ
ਮੁੜ ਮੁੜ ਗਿਲਾ ਉਹਦੀ ਚੰਦਰੀ ਇਹ ਆਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਮਾਂ ਦੇ ਦੁੱਧ ਦਾ ਵੀ ਉਹਤੋਂ ਗਿਆ ਨਾ ਮੁੱਲ ਮੋੜਿਆ
ਘਰ ਦਾ ਕੰਮ ਵੀ ਕੋਈ ਗਿਆ ਨਾ ਜੋੜਿਆ
ਛਾਈ ਰਹਿੰਦੀ ਏ ਉਦਾਸੀ ਸਦਾ ਮਾਂ ਦੇ ਆਸ ਪਾਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਜੇ ਕਰਦਾ ਨਾ ਨਸ਼ੇ ਅੱਜ ਰੁੱਲਦੇ ਨਾ ਮਾਸੂਮ ਬੱਚੇ
ਜੇ ਹੈ ਸੱਚਾ ਪੱਕਾ ਤਾਂ ਆ ਕੇ ਸਕੂਨ ਦੱਸੇ
ਕਰੇ ਨਾ ਯਕੀਨ ਮਾਂ ਵੀ ਹੁੱਣ ਆਮ ਖਾਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ
ਸਵਾੜੇ ਵਾਲੇ ਸਾਹਿਬ ਛੱਬੀ ਜੇ ਕਰਦਾ ,
ਨਾ ਖੁਦਕੁਸ਼ੀ ਅੱਜ ਭੋਗਦਾ ਉਮਰ ਲੰਭੀ
ਚੱਤੋ ਪੈਰ ਲੰਘਦੇ ਨੇ ਦਿਨ ਭਰੇ ਨਿਰਾਸ਼ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ
ਤੋੜ ਗਿਆ ਨਾਤੇ ਦਿਲੋਂ ਵਿਸ਼ਵਾਸ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਫੁੱਲਾਂ ਵਾਗੁੰ ਰਹੀ ਜੀਹਨੂੰ ਮਾਂ ਪਾਲਦੀ
ਜਿੰਦ ਉਹਨੇ ਅੱਜ ਗਮਾਂ ਵਿਚ ਡਾਲਤੀ
ਨੈਣ ਦਿੰਦੇ ਨੇ ਦਿਖਾਈ ਮਾਂ ਨੂੰ ਅਜੇ ਵੀ ਅਲਫਾਜ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਕੀਤੀਆਂ ਸੀ ਮਾਂ ਨੇ ਜੀਹਦੀਆਂ ਦਿਲੋ ਰੀਜਾਂ ਪੂਰੀਆਂ
ਮਿੰਟਾਂ ਦੇ ਵਿਚਾਲੇ ਹੀ ਮਾਂ ਕੋਲੋਂ ਪਾ ਗਿਆ ਦੂਰੀਆਂ
ਮੁੜ ਮੁੜ ਗਿਲਾ ਉਹਦੀ ਚੰਦਰੀ ਇਹ ਆਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਮਾਂ ਦੇ ਦੁੱਧ ਦਾ ਵੀ ਉਹਤੋਂ ਗਿਆ ਨਾ ਮੁੱਲ ਮੋੜਿਆ
ਘਰ ਦਾ ਕੰਮ ਵੀ ਕੋਈ ਗਿਆ ਨਾ ਜੋੜਿਆ
ਛਾਈ ਰਹਿੰਦੀ ਏ ਉਦਾਸੀ ਸਦਾ ਮਾਂ ਦੇ ਆਸ ਪਾਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਜੇ ਕਰਦਾ ਨਾ ਨਸ਼ੇ ਅੱਜ ਰੁੱਲਦੇ ਨਾ ਮਾਸੂਮ ਬੱਚੇ
ਜੇ ਹੈ ਸੱਚਾ ਪੱਕਾ ਤਾਂ ਆ ਕੇ ਸਕੂਨ ਦੱਸੇ
ਕਰੇ ਨਾ ਯਕੀਨ ਮਾਂ ਵੀ ਹੁੱਣ ਆਮ ਖਾਸ ਤੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ
ਸਵਾੜੇ ਵਾਲੇ ਸਾਹਿਬ ਛੱਬੀ ਜੇ ਕਰਦਾ ,
ਨਾ ਖੁਦਕੁਸ਼ੀ ਅੱਜ ਭੋਗਦਾ ਉਮਰ ਲੰਭੀ
ਚੱਤੋ ਪੈਰ ਲੰਘਦੇ ਨੇ ਦਿਨ ਭਰੇ ਨਿਰਾਸ਼ ਦੇ
ਮਾਂ ਰੋਂਦੀ ਕੋਲੇ ਪੁੱਤ ਦੀ ਲਾਸ਼ ਦੇ
ਪੁੱਤ ਖਾ ਗਿਆ ਏ ਚਾਰ ਗੋਲੇ ਸਲਫਾਸ ਦੇ ।
ਸਾਹਿਬ ਸਿੰਘ (ਛੱਬੀ ਸਵਾੜਾ)
ਮੋ : 9914872622
0 comments:
Speak up your mind
Tell us what you're thinking... !