ਦਿਨੋ ਦਿਨ ਵੱਧਦੀ ਹੋਈ ਮਹਿੰਗਾਈ ਨੇ ਸਾਰਾ ਦੇਸ
ਦੇਖੋ ਕਿਸ ਰੰਗ ਵਿੱਚ ਰੰਗ ਦਿੱਤਾ,
ਕਿਸਾਨ ਮਰਦੇ ਨੇ ਖਾਤਰ ਚੜੇ ਕਰਜੇ ਦੇ
ਬਿਲਾਂ ਦੇ ਜੁਰਮਾਨਿਆਂ ਨੇ ਸੱਪਂ ਵਾਂਗ ਡੰਗ ਦਿਤਾ,
ਚੋਰ ਆਉੰਦੇ ਸਨ ਲੁੱਟਣ ਸੋਨਾ ਚਾਂਦੀ,
ਘਰੇਲੂ ਸਮਾਨਾਂ ਲਈ ਲੁੱਟਣ ਦਾ ਵੀ ਬਦਲ ਢੰਗ ਦਿਤਾ,
ਪਹਿਲਾਂ ਵੀ ਕਤਿਲ ਹੁੰਦੇ ਸਨ ਰੁਪੈ-ਪੈਸੇ ਪਿਛੇ,
ਮਹਿਗੰਈ ਦੀਆਂ ਮਾਰਾਂ ਨੇ ਬਸ ਬੰਦਾ ਫਾਂਸੀ ਟੰਗ ਦਿਤਾ,
ਹੁੰਦਾ ਹੋਵੇ ਐਕਸੀਡੈਂਟ ਕੋਈ ਨ ਧਿਆਨ ਦਿੰਦਾ
ਘਰੇਲੂ ਸਮਾਨ ਖਰੀਦੋ ਪੂਰਾ ਕਰਣ ਵਿੱਚ ਹੈ ਦੰਗ ਬੰਦਾ
ਹੁਨ ਤਾਂ ਦਵਾਈ ਦੇ ਵਾਂਗ ਈ ਖਾਉ ਭੋਜਨ
ਮਹਿੰਗਾਈ ਨੇ ਬੁਰਾ ਹਾਲ ਕੀਤਾ ਏ ਤੇ ਬਣਾ ਨੰਗ ਦਿੱਤਾ,
ਘਰ ਕਿਵੇ ਚਲੇ ਕੀ ਦੁੱਖ ਸੁਣਾਂਵਾਂ,
ਦਿਲ ਜਿਗਰ ਤੇ ਗੁਰਦਾ ਵੇਚ ਗਰੀਬ ਨੇ ਹਰ ਅੰਗ ਦਿੱਤਾ,
ਕਿੰਨੇ ਦੋਸ ਲਾਂਵਾਂ ਕੋਣ ਸਜਾ ਸੁਣਾਵੇ,
ਸਰਕਾਰੇ ਹਿੰਦੋਸਤਾਨ ਨੇ ਭੱਟ ਜਿਉਨਾ ਬਣਾ ਮੈਦਾਨ ਏ ਜੰਗ ਦਿੱਤਾ।

ਹਰਮਿੰਦਰ ਭੱਟ
ਬਿਸਨਗੜ
9914062205
0 comments:
Speak up your mind
Tell us what you're thinking... !