Headlines News :
Home » » ਫਰਿਆਦ - ਮਨਜੀਤ ਸੰਧੂ

ਫਰਿਆਦ - ਮਨਜੀਤ ਸੰਧੂ

Written By Unknown on Wednesday 16 July 2014 | 00:42

ਕਾਹਦੀ ਕਰਾਂ ਮੈਂ ਫਰਿਆਦ ਰੱਬ ਅੱਗੇ ,
ਉਹਨੂੰ ਚਾਹੁਣ ਵਾਲੇ ਤਾਂ ਲੱਖਾਂ ਨੇ ,
ਜਦ ਯਾਰ ਨੇ ਹੀ ਨਾ ਪਾਈ ਕਦਰ ਮੇਰੀ ,
ਅਸੀਂ ਰੁਲਗੇਂ ਵਾਂਗ ਕੱਖਾਂ ਦੇ ....,
ਦੱਸ ਕਿਵੇਂ ਖੁਸ਼ੀਆਂ ਆਵਣ ਸਾਡੇ ਵਿਹੜੇ ਵੀ ,
ਜਦ ਪਾਇਆ ਦੱੁਖਾਂ ਨੇ ਘੇਰਾਂ ਸੀ ,
ਅੱਜ ਹੋ ਗੈਰਾਂ ਵੱਲ ਸਾਡੇ ਤੇ ਹੱਸਦੇ ਨੇ ,
ਜੀਹਨੂੰ ਆਖਿਆ ਕਰਦੇ ਮੇਰਾ ਮੇਰਾ ਸੀ ......
ਬੇਸਬਰਾਂ ਵਾਂਗੂ ਕਰਾਂ ਉਡੀਕ ਮੈੰ ਮੌਤ ਦੀ ,
ਕਦ ਆ ਕੇ ਸਾਨੂੰ ਗਲੇ ਲਗਾਵੇਗੀ ,
ਇਸ ਜਨਮ ’ਚ ਕੀਤਾ ਜ਼ਿਕਰ ਕੀਤਾ ਬੇਵਫ਼ਾਈ ਦਾ ,
ਸ਼ਾਇਦ ਅਗਲੇ ਜਨਮ ’ਚ ਸਾਡੇ ਹਿੱਸੇ ਆਵੇਗੀ ......
ਸ਼ਾਇਦ ਅਗਲੇ ਜਨਮ ’ਚ........

ਮਨਜੀਤ ਸੰਧੂ, 
ਪੀਏਯੂ ਲੁਧਿਆਣਾ  
86990-95570 
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template