Headlines News :
Home » » ਕੀ ਨੋਟਾ ਸਸ਼ਕਤ ਅਸਤਰ ਸਾਬਿਤ ਹੋਵੇਗਾ ? - ਸਰਬਜੀਤ ਖਾਨ

ਕੀ ਨੋਟਾ ਸਸ਼ਕਤ ਅਸਤਰ ਸਾਬਿਤ ਹੋਵੇਗਾ ? - ਸਰਬਜੀਤ ਖਾਨ

Written By Unknown on Friday 2 May 2014 | 01:19

ਦੇਸ਼ 14 ਵਿਆਂ ਲੋਕ ਸਭਾ ਚੋਣਾਂ ਲਈ ਤਿਆਰ ਹੋ ਰਿਹਾ ਹੈ । ਇਸ ਵਾਰ ਦੀਆਂ ਚੋਣਾਂ ਮਜ਼ੇਦਾਰ ਹੋਣ ਦੇ ਨਾਲ- ਨਾਲ ਕੁਝ ਨਵੀਆਂ NOTAਯਾਨੀ ( None Of The Above ) ਭਾਵ ਉਪਰੋਕਤ ਵਿਚੋਂ ਕੋਈ ਵੀ ਨਹੀਂ ਇਸ ਤੋਂ ਭਾਵ ਹੈ ਕਿ  ਅਲੱਗ-ਅਲੱਗ ਦਲਾਂ ਦੇ ,ਵੱਖ -ਵੱਖ ਉਮੀਦਵਾਰਾਂ ਵਿਚੋਂ ਜੇਕਰ ਵੋਟਰ ਨੂੰ ਲੱਗੇ ਕਿ ਕੋਈ ਵੀ ਉਮੀਦਵਾਰ ਉਹਨਾਂ ਦੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਿਆ ਜਾਂ ਭਵਿਖ ਵਿਚ ਪੂਰਾ ਨਹੀਂ ਉਤਰੇਗਾ  ਤਾਂ  ਓਹ  ਸਾਰੇ ਹੀ ਉਮੀਦਵਾਰਾਂ ਨੂੰ  ਨਕਾਰ ਸਕਦਾ ਹੈ ਅਤੇ ਆਪਣੀ ਵੋਟ ਸੰਭਾਲ ਸਕਦਾ ਹੈ।  ਇਹਨਾਂ    ਚੋਣਾ ਦੀ  ਮੁੱਖ  ਵਿਸ਼ੇਸ਼ਤਾ ਇਹ ਵੀ ਮੰਨੀ ਜਾਂਦੀ ਹੈ ਕਿ ਕੋਈ ਵੀ ਪਾਰਟੀ ਮੁੱਖ  ਪਾਰਟੀ ਦੇ ਰੂਪ ਵਿਚ ਉਭਰਦੀ ਦਿਖਾਈ ਨਹੀ ਦੇ ਰਹੀ ।
ਵੀ ਹਨ । ਇਹਨਾਂ ਵਿਚ ਮੁਖ ਚੋਣ- ਕਮਿਸ਼ਨ ਨੇ ਦਿਤਾ ਹੈ ਓਹ ਹੈ 
 ਲੋਕਾਂ ਦੇ ਮਨਾਂ ਵਿਚ ਮਹਿੰਗਾਈ ਅਤੇ  ਸੰਪ੍ਰਦਾਇਕਤਾ ਜਮੀਨੀ ਹਕੀਕਤ ਤੋਂ ਉੱਪਰ  ਉੱਠਣ ਵਾਲਿਆਂ ਪਾਰਟੀਆਂ ਪ੍ਰਤੀ ਰੋਹ ਜਾਨ ਗੁੱਸਾ ਤਾਂ ਹੀ ਹੈ ਨਾਲ ਹੀ ਸੰਪ੍ਰਦਾਇਕਤਾ ਫੈਲਾਉਣ ਦੇ ਜੋ ਛਿੱਟੇ ਇਹਨਾਂ ਪਾਰਟੀਆਂ ਦੇ ਦਾਮਨ ਤੇ ਪਏ ਹਨ ਉਹਨਾਂ ਪ੍ਰਤੀ ਵੀ ਰੋਹ ਹੈ। ਨਾਲ ਹੀ ਇਹਨਾਂ ਪਾਰਟੀਆਂ ਦੀ ਸੋੜੀ ਸੋਚ ਬਾਰੇ ਵੀ ਪਤਾ ਚਲਦਾ ਹੈ। 
ਹੁਣ ਪ੍ਰਸ਼ਨ ਉਠਦਾ ਹੈ ਕਿ ਨੋਟਾ ( Right to Reject )  ਦੇ ਚੰਗੇ ਜਾਨ ਬੁਰੇ ਨਤੀਜੇ ਕੀ ਹੋ ਸਕਦੇ ਹਨ? ਸਾਂਸਦਾਂ ਅਤੇ ਵਿਧਾਇਕਾਂ ਦੀ ਲਾਪਰਵਾਹੀ ਅਤੇ ਨਿਕਮੇ ਲੋਕਾਂ ਤੋ ਲੋਕਤੰਤਰ ਨੂੰ ਬਚਾਉਣ ਦਾ ਇਹ ਇਕ ਚੰਗਾ ਬਦਲ ਹੈ। ਇਸ ਦੇ ਚੰਗੇ ਪ੍ਰਭਾਵ ਤਾਂ ਸਾਹਮਣੇ ਜਲਦ ਨਜ਼ਰ ਆ ਰਹੇ ਹਨ ਪਰ ਇਸ ਦਾ ਇਕ ਬੁਰਾ ਪ੍ਰਭਾਵ ਇਹ ਵੀ ਨਿਕਲੇਗਾ ਕਿ ਘਟ  ਨਿਕੰਮੇ ਨੂੰ ਵਧੇਰੇ ਨਿਕੰਮੇ ਉਤੇ ਪ੍ਰਤੀਨਿਧਤਾ ਅਤੇ ਬਹੁਮਤ ਮਿਲ ਜਾਵੇਗਾ। ਕਿਓਂਕਿ  ਜਨਤਾ ਜਿਸ ਨੂੰ ਘਟ ਵੀ ਪਸੰਦ ਕਰੇਗੀ ਓਹ ਸਭ ਤੋ ਘਟ ਵੋਟ ਲੈ ਕੇ ਵੀ ਬਹੁਮਤ ਵਿਚ ਹੋਵੇਗਾ ਭਾਵੇਂ ਉਸ ਦੀ ਵੋਟ ਬੈੰਕ ਪ੍ਰਤੀਸ਼ਤਤਾ ਘਟ ਹੋਵੇ। 
  9  ਪੜਾਵਾਂ ਵਿਚ ਹੋਣ ਵਾਲੀਆਂ 16  ਵਿਆਂ ਆਮ ਲੋਕ ਸਭਾ ਚੋਣਾਂ ੭ ਅਪ੍ਰੈਲ ਤੋਂ 12  ਮਈ 2014  ਤਕ ਹੋਣਗੀਆਂ। ਸਾਰੇ ਹੀ 543  ਸੰਸਦੀ ਖੇਤਰਾਂ ਵਿਚ ਹੋਣਗੀਆਂ। ਇਹਨਾਂ    ਚੋਣਾਂ  ਦਾ ਨਤੀਜਾ 31  ਮਈ 2014  ਤੋਂ ਪਹਿਲਾਂ ਹੀ 15 ਵਿਆਂ ਲੋਕ ਸਭਾ ਦੀ ਮਿਆਦ ਪੂਰੀ ਹੋਣ ਤੋਂ ਪਹਿਲਾਂ ਹੀ ਆ  ਜਾਏਗਾ  ੀ ਚੋਣ ਕਮਿਸ਼ਨ  ਦੇ    ਅਨੁਸਾਰ   81.45 ਕਰੋੜ  ਹੈ  , ਜੋ  ਸੰਸਾਰ  ਵਿਚ ਸਭ   ਤੋਂ ਜਿਆਦਾ ਹੈ  ੀ ਪਿਛਲੀ   ਵਾਰ   ਤੋਂ ਇਹਨਾਂ  ਚੋਣਾਂ ਵਿਚ 10  ਕਰੋੜ ਵੋਟਰਾਂ  ਦੀ ਜਿਆਦਾ ਸੰਖਿਆ ਵਧੀ  ਹੈ  ੀ ਚੋਣ  ਕਮਿਸ਼ਨ   ਅਨੁਸਾਰ  ਇਹਨਾਂ  ਚੋਣਾਂ ਤੇ  ਲਗਭਗ  3500 ਕਰੋੜ  ਰੁਪੈ  ਖਰਚ  ਆਉਣ  ਦੀ ਸੰਭਾਵਨਾ  ਹੈ  ੀ ਜਿਸ  ਵਿਚ ਸਕਿਉਰਿਟੀ    ਅਤੇ  ਰਾਜਨੀਤਕ  ਪਾਰਟੀਆਂ  ਵਲੋਂ  ਕੀਤੇ  ਖਰਚ  ਨੂੰ  ਸ਼ਾਮਿਲ  ਨਹੀਂ  ਕੀਤਾ  ਗਿਆ। I Centre of Media Studies ਇਸ ਅਨੁਸਾਰ ਮੰਨਿਆ  ਜਾਂਦਾ  ਹੈ  ਕਿ  ਜੇਕਰ  ਸਾਰੀਆਂ  ਰਾਜਨੀਤਕ  ਪਾਰਟੀਆਂ  ਦੇ  ਖਰਚ  ਦਾ ਅੰਦਾਜ਼ਾ  ਲਗਾਯਾ  ਜਾਵੇ  ਤਾਂ  ਇਹ  30,500 ਕਰੋੜ  ( ਤੀਹ ਹਜ਼ਾਰ  ਪੰਜ ਸੌ ਕਰੋੜ   ) ਹੋਵੇਗਾ ।
ਇਹਨਾਂ  ਚੋਣਾਂ ਦਾ ਰਸਤਾ  ਕਿਸੇ   ਵੀ  ਪਾਰਟੀ  ਲਈ ਆਸਾਨ  ਨਹੀਂ  ਹੋਵੇਗਾ  ੀ ਕਿਓਂਕਿ ਸਾਰੀਆਂ  ਹੀ ਪਾਰਟੀਆਂ  ਭ੍ਰਿਸ਼ਟ  ਅਤੇ  ਨਿਕੰਮੇ   ਉਮੀਦਵਾਰਾਂ  ਨਾਲ  ਭਰਪੂਰ  ਹਨ  ੀ ਅਤੇ  ਜਨਤਾ  ਇਹਨਾਂ  ਲੀਡਰਾਂ  ਤੋਂ ਛੁਟਕਾਰਾ  ਚਾਹੁੰਦੀ  ਹੈ  ੀ ਪਬਲਿਕ  ਨੂੰ ਇਕ ਸਥਿਰ ਅਤੇ ਸਚਾਰੂ ਸਰਕਾਰ ਚਾਹੀਦੀ ਹੈ।

           ਸਰਬਜੀਤ ਖਾਨ    
    ਮੋ:- 94637 -06092 
            
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template