Headlines News :
Home » » ਅੰਗ-ਸੰਗ - ਜਸਵਿੰਦਰ ਕੌਰ ਨੀਲੂ

ਅੰਗ-ਸੰਗ - ਜਸਵਿੰਦਰ ਕੌਰ ਨੀਲੂ

Written By Unknown on Saturday 17 May 2014 | 10:20

ਜਸਵਿੰਦਰ ਕੌਰ  ਨੀਲੂ
ਤੂੰ ਜਦ ਮੇਰੇ ਅੰਗ-ਸੰਗ ਹੋਵੇ
ਤਾਂ ਲੱਗੇ ਜਿਵੇਂ .............
 ਉਜੜੇ ਹੋਏ ਖੇਤ ਖਲਿਆਨ ਵੀ
 ਹਵਾ ਨਾਲ ਅਠਖੇਲੀਆਂ ਕਰਨ
 ਸੁੱਕੇ ਹੋਏ ਫੁੱਲ  ਹੱਸ-ਹੱਸ
 ਮੈਂਨੂੰ ਮਸ਼ਕਰੀਆਂ ਕਰਨ
ਤੇ
 ਸਾਡੇ ਵਾਂਗ ਉਮਰੋਂ ਢਲ ਚੁੱਕੇ
ਰੁੱਖਾਂ ਤੇ ਫਿਰ ਜੋਬਨ
ਉਛਾਲੇ ਖਾਣ ਲਗ ਪਿਆ



Share this article :

1 comment:

  1. te tera ik shabd jaan paa dinda mere adh moye jism ch

    ReplyDelete

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template