Headlines News :
Home » » ਕਵਿਤਾ - ਤਸਵਿੰਦਰ ਸਿੰਘ ਬੜੈਚ

ਕਵਿਤਾ - ਤਸਵਿੰਦਰ ਸਿੰਘ ਬੜੈਚ

Written By Unknown on Saturday 21 June 2014 | 02:40

ਉਸਤੋਂ ਵ੍‍ਡਾ ਪਾਪੀ ਕੋਈ ਨਾ ,ਜੋ ਧੀਓਾਂ ਨੂੰ ਕੁ੍‍ਖ ਵਿਚ ਮਾਰੇ ।
ਉਸਤੋਂ ਵ੍‍ਡਾ ਦਾਨੀ ਕੋਈ ਨਾ ,ਲੋੜਵੰਦ ਦਾ ਜੋ ਕੰਮ ਸਾਰੇ ।
ਉਸਤੋਂ ਵ੍‍ਡਾ ਮੂਰਖ ਕੋਈ ਨਾ ,ਜੂਏ ਵਿਚ ਜੋ ਮਾਇਓਾ ਹਾਰੇ ।
ਉਸਤੋਂ ਵ੍‍ਡਾ ਾੋਧਾ ਕੋਈ ਨਾ ,ਦੇਸ਼ ਲਈ ਜੋ ਜਿੰਦੜੀ ਵਾਰੇ ।
ਉਸਤੋਂ ਵ੍‍ਡਾ ਨਾਲਾਇਕ ਪੁ੍‍ਤ ਕੋਈ ਨਾ ,ਨ੍‍ਤਿ ਕਰੇ ਜੋ ਪੁ੍‍ਠੇ ਕਾਰੇ ।
ਉਸਤੋਂ ਵ੍‍ਡਾ ਗ੍‍ਪੀ ਕੋਈ ਨਾ ,ਜੋ ਘਰਦਿਓਾ ਨੂੰ ਵੀ ਲਾਵੇ ਲਾਰੇ ।
ਉਸਤੋਂ ਵ੍‍ਡਾ ਦਲੇਰ ਕੋਈ ਨਾ ,ਕਰ ਦੇਵੇ ਸੀਸ ਜੋ ਥ੍‍ਲੇ ਓਾਰੇ ।
ਉਸਤੋਂ ਵ੍‍ਡਾ ਦੁਸ਼ਮਣ ਕੋਈ ਨਾ ,ਜੇ ਦੋਸਤ ਹੀ ਦਿਨੇ ਦਿਖਾ ਦੇ ਤਾਰੇ ।
ਉਸਤੋਂ ਵ੍‍ਡਾ ਧੰਨ ਕੋਈ ਨਾ ,ਵ੍‍ਦਿਓਾ ਨੂੰ ਜੇ ਕੋਈ ਵਿਚਾਰੇ ।
ਉਸਤੋਂ ਵ੍‍ਡਾ ਰਿਸ਼ਵਤ ਖੋਰ ਕੋਈ ਨਾ ,ਮੰਗੇ ਸ਼ਰੇਓਾਮ ਜੋ ਨੋਟ ਕਰਾਰੇ ।
ਉਸਤੋਂ ਵ੍‍ਡਾ ਮਲਾਹ ਕੋਈ ਨਾ ,ਜੋ ਡੁਬਦੀ ਬੇੜੀ ਲਾ ਦਏ ਕਿਨਾਰੇ ।
ਉਸਤੋਂ ਵ੍‍ਡਾ ਬੇਈਮਾਨ ਕੋਈ ਨਾ ,ਜੋ ਪੇਸੈ ਨਾ ਮੋੜੇ ਲਏ ਉਧਾਰੇ ।
ਉਸਤੋਂ ਵ੍‍ਡਾ ਬੇ-ਓਕਲਾ ਕੋਈ ਨਾ ,ਜੋ ਬਾਪ ਨੂੰ ਬੁੜ੍ਵਿਓਾ ਕਹਿ ਪੁਕਾਰੇ ।
ਉਸਤੋਂ ਵ੍‍ਡਾ ਬੁ੍‍ਧੂ ਕੋਈ ਨਾ ,ਜੋ ਓੰਦਰ ਵੜ ਮਾਰੇ ਲਲਕਾਰੇ ।

          ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ ਤਹਿਸੀਲ ਸਮਰਾਲਾ 
ਜਿਲਾ ਲੁਧਿਓਾਣਾ 
ਮੋਬਯ÷ 98763 22677

Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template