Headlines News :
Home » » ਸਕੂਲ - ਕਰਮਜੀਤ ਕੌਰ ਕਰਮੀ

ਸਕੂਲ - ਕਰਮਜੀਤ ਕੌਰ ਕਰਮੀ

Written By Unknown on Thursday 12 June 2014 | 01:11

ਸਕੂਲ ਚਾਨਣ ਦਾ ਮੁਨਾਰਾ ਹੈ
ਬੱਚਿਓ ਰੋਜ਼ ਆਇਆ ਕਰੋ
ਇਹ ਤਾਂ ਗਿਆਨ ਦਾ ਪਟਾਰਾ ਹੈ
ਇਥੋ ਗਿਆਨ ਲੈਕੇ ਜਾਇਆ ਕਰੋ
ਇਹ ਤਾਂ ਸਿੱਖਣ ਦੀ ਮੁਹਾਰਤ ਹੈ
ਸਿੱਖ ਕੇ ਸੇਵਾ ਲਈ ਜਾਇਆ ਕਰੋ
ਮਾਪਿਆ ਤੋ ਵੀ ਪਿਆਰੇ ਇਥੇ
ਅਧਿਆਪਕ ਵਧਦੇ ਨੇ
ਉਹਨਾਂ ਤੋ ਪਿਆਰੇ-ਪਿਆਰੇ ਗੁਰ
ਲੈਕੇ ਜਾਇਆ ਕਰੋ।
ਸਕੂਲ ਚਾਨਣ ਦੀ ਮੁਨਾਰਾ ਹੈ
ਬੱਚਿਓ ਰੋਜ਼ ਆਇਆ ਕਰੋ।

            ਕਰਮਜੀਤ ਕੌਰ ਕਰਮੀ
         
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template