Headlines News :
Home » » ਬੇਬੀ ਤਨੀਮਾ - ਪਰਸ਼ੋਤਮ ਲਾਲ ਸਰੋਏ

ਬੇਬੀ ਤਨੀਮਾ - ਪਰਸ਼ੋਤਮ ਲਾਲ ਸਰੋਏ

Written By Unknown on Thursday 4 September 2014 | 03:08

ਬੇਬੀ ਤਨੀਮਾ ਤੇ ਦੋ ਕਵਿਤਾਵਾਂ- ਉੱਚੀ ਸੋਚ ਤੇ ਬੇਵੀ ਤਨੀਮਾ

ਬੇਬੀ ਤਨੀਮਾ ਦਾ ਜਨਮ ਜਦ ਹੋਇਆ,
ਹਰ ਘਰ ਮੈਂਬਰ ਨੇ, ਸੀ ਡਾਅਢੀ ਖੁਸ਼ੀ ਮਨਾਈ,
ਸਾਰੇ ਘਰ ਲੱਗ ਗਈਆਂ ਰੌਣਕਾਂ,
ਹਰ ਕੋਈ ਮੂੰਹੋਂ, ਇੱਕ ਗੱਲ ਆਖੇ,
ਵਧਾਈ ਹੋ ! ਜੀ ਵਧਾਈ।
ਬੇਬੀ ਤਨੀਮਾਂ ਦਾ ਜਨਮ----।

ਆਂਢ-ਗੁਆਂਢ ਪਤਾ ਜਦ ਚੱਲਿਆ,
ਉਹ ਵੀ ਡਾਅਢਾ ਖੁਸ਼ ਹੋਇਆ,
ਦਾਦਾ-ਦਾਦੀ ਤੇ ਨਾਨਾ ਨਾਨੀ ਦੀ,
ਜਾਵੇ ਨਾ ਖੁਸ਼ੀ ਲੁਕਾਈ।
ਬੇਬੀ ਤਨੀਮਾਂ ਦਾ ਜਨਮ----।

ਮਿਠਾਈਆਂ ਵੰਡ ਹੋਈਆਂ, ਸਾਰੇ ਨੱਚਣ ਲੱਗੇ,
ਸੀ ਘਰ ਵਿੱਚ ਲੱਕਸ਼ਮੀ ਆਈ।
ਮੁੰਡੇ ਕੁੜੀ ਵਿੱਚ ਕੋਈ ਫ਼ਰਕ ਨਾ ਸਮਝਣ,
ਉੱਚੀ ਸੋਚ ਮਾਪਿਆਂ ਪਾਈ।
ਬੇਬੀ ਤਨੀਮਾਂ ਦਾ ਜਨਮ----।

ਨਾਂਅ ਜੋ ਤਨੀਮਾ 1,4,7,10
ਨੇ ਨੰਬਰ ਬੜੇ ਹੀ ਲੱਕੀ,
ਇਸ ਨਾਂਅ ਨਾਲ ਜੁੜ, ਗੋਲਡਨ, ਸ਼ੰਤਰੀ, ਲਾਲ ਰ੍ਯੰਗ,
ਨੇ ਪਾਉਂਦੇ ਬੜਾ ਵਡਿਆਈ।
ਬੇਬੀ ਤਨੀਮਾਂ ਦਾ ਜਨਮ----।

ਸਕੂਲ ਜਾਣ ਦੀ ਉਮਰ ਜਾ ਹੋਈ,
ਗਿਆ ਪੜ੍ਹਨ ਸਕੂਲੇ ਪਾਇਆ,
ਪੜ੍ਹੇ-ਲਿਖੇ, ਉੱਚਾ ਰੁਕਬਾ ਪਾਵੇ ਪਰਸ਼ੋਤਮ,
ਸਭਨਾਂ ਇਹੀਓ ਆਸ ਲਗਾਈ।
ਬੇਬੀ ਤਨੀਮਾਂ ਦਾ ਜਨਮ----।

ਪਰਸ਼ੋਤਮ ਲਾਲ ਸਰੋਏ, 
ਮੋਬਾਈਲ- 92175-44348
Share this article :

0 comments:

Speak up your mind

Tell us what you're thinking... !

 
Support : Creating Website | Johny Template | Mas Template
Proudly powered by Blogger
Copyright © 2011. ਸਾਹਿਤਕ ਲਿਖਤਾਂ - All Rights Reserved
Template Design by Creating Website Published by Mas Template